-
Thu26Jul2018Fri03Aug2018
Annual Art Exhibition 2018 and Awards Giving Ceremony Presided by Ashok Vajpeyi -5.30 pm Opening. Other days 11.00 am to 7.00 pm
-
Tue29May2018Wed30May2018
Clay Modeling Workshop by Basudeb Biswas for Students and faculty of Government Arts and Crafts Teachers Training Institute, Nabha, Punjab - ਕ੍ਲੇ ਮਾਡਲਿੰਗ ਵਰਕਸ਼ਾਪ - ਬਾਸੁਦੇਬ ਬਿਸ੍ਵਾਸ ਦੁਆਰਾ - ਸਰਕਾਰੀ ਆਰਟਸ ਐਂਡ ਕਰਾਫਟਸ ਸੰਸਥਾ ਨਾਭਾ, ਪਟਿਆਲਾ, ਪੰਜਾਬ ਵਿਖੇ -9 am to 3 pm - ੨੯ ਅਤੇ ੩੦ ਮਈ ੨੦੧੮ ਸਵੇਰ ੯ ਵਜੇ ਤੋਂ ਦੁਪਹਿਰ ੩ ਵਜੇ ਤਕ
ਪੰਜਾਬ ਲਲਿਤ ਕਲਾ ਅਕਾਦਮੀ
ਵੱਲੋਂ
ਸਰਕਾਰੀ ਆਰਟਸ ਐਂਡ ਕਰਾਫਟਸ
ਟੀਚਰਸ ਟ੍ਰੇਨਿੰਗ ਸੰਸਥਾ ਨਾਭਾ, ਪਟਿਆਲਾ, ਪੰਜਾਬ ਵਿਖੇ
ਸੰਸਥਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ
ਬਾਸੁਦੇਬ ਬਿਸ੍ਵਾਸ ਦੁਆਰਾ
ਕ੍ਲੇ ਮੌਡਲਿੰਗ ਵਰਕਸ਼ਾਪ
ਅਤੇ ਆਡੀਓ ਵਿਜ਼ੂਅਲ ਪੇਸ਼ਕਾਰੀ
੨੯ ਅਤੇ ੩੦ ਮਈ ੨੦੧੮
ਸਵੇਰ ੯.੦੦ ਵਜੇ ਤੋਂ ਦੁਪਹਿਰ ੩.੦੦ ਵਜੇ ਤਕ
ਦੀਵਾਨ ਮਾਨਾ
ਪ੍ਰਧਾਨ
www.lalitkalaakademipunjab.com
.......................................................................................
Punjab Lalit Kala Akademi
organises
Clay Modeling Workshop
for the students and faculty
at Government Arts and Crafts
Teachers Training Institute
Nabha, Patiala, Punjab
and Audio Visual Presentation by
Basudeb Biswas
29th and 30th May 2018
9.00 am to 3.00 pm
www.lalitkalaakademipunjab.com
Diwan Manna
President, PLKA
-
Sat24Mar2018
-
Fri23Mar2018Tue27Mar2018
-
Fri23Mar2018Sat24Mar2018
Girl Gaze - Exhibition of Photographic Stories at Apeejay College of Fine Arts Jalandhar - ਏਪੀਜੇ ਕਾਲਜ ਓਫ ਫਾਈਨ ਆਰਟਸ ਜਲੰਧਰ ਵਿਖੇ ਫੋਟੋਗ੍ਰਾਫ਼ਿਕ ਕਹਾਣੀਆਂ ਦੀ ਨੁਮਾਇਸ਼ -10.00 am to 5.00 pm ਸਵੇਰੇ 11 ਵਜੇ ਤੋਂ ਸ਼ਾਮ ੫ ਵਜੇ ਤੱਕ
ਪੰਜਾਬ ਲਲਿਤ ਕਲਾ ਅਕਾਦਮੀ,
ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.) ਅਤੇ ਏਪੀਜੇ ਕਾਲਜ ਓਫ ਫਾਈਨ ਆਰਟਸ ਜਲੰਧਰ
ਵੱਲੋਂ ਆਪਜੀ ਨੂੰ ਹਾਰਦਿਕ ਸੱਦਾ
ਗਰਲ ਗੇਜ਼
ਸਮਕਾਲੀਨ ਫੋਟੋਗ੍ਰਾਫ਼ਿਕ ਕਹਾਣੀਆਂ ਦੀ ਨੁਮਾਇਸ਼
ਕੈਮਰੇ ਦੀ ਅੱਖ ਰਾਹੀਂ
ਪੰਜਾਬ ਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.) ਦਾ ਦੌਰਾ
ਜੌਸਲਿਨ ਐਲਨ, ਜੈਨਿਫਰ ਪੈਟਿਸਨ,
ਆਂਦਰਿਆ ਫਰਨਾਂਡੇਜ਼, ਉਜ਼ਮਾ ਮੋਹਸਿਨ
ਵੱਲੋਂ ਆਡਿਓ ਵਿਜ਼ੂਅਲ ਪੇਸ਼ਕਾਰੀ
ਸੰਯੋਜਕ : ਆਇਓਨਾ ਫਰਗੂਸਨ
ਸ਼ੁੱਕਰਵਾਰ 23 ਮਾਰਚ 2018, ਸਵੇਰੇ 11.00 ਵਜੇ
ਏਪੀਜੇ ਕਾਲਜ ਓਫ ਫਾਈਨ ਆਰਟਸ, ਮਹਾਵੀਰ ਮਾਰਗ, ਜਲੰਧਰ
ਨੁਮਾਇਸ਼ ਹਰ ਰੋਜ਼ 24 ਤੋਂ 27 ਮਾਰਚ 2018
10.00 ਵਜੇ ਤੋਂ ਸ਼ਾਮ57.00 ਵਜੇ ਤੱਕ ਖੁੱਲ੍ਹੀ ਰਹੇਗੀ
ਦੀਵਾਨ ਮਾਨਾ - ਪ੍ਰਧਾਨ
ਪੰਜਾਬ ਲਲਿਤ ਕਲਾ ਅਕਾਦਮੀ