Punjab Lalit Kala Akademi State Academy of Art  State Academy of Art
 
  • Home
  • Exhibitions
  • Artists Directory
  • Events
  • Workshops
  • Videos
  • Forms
  • Press
  • Contact
  • Office
  • Art Journal
  • Scholarship
  • Fellowship
  • Honours
  • Awards
  • Register as an Artist
  • Catalogue

Events

 
  • Thu
    10
    Jan
    2019
    Thu
    28
    Feb
    2019

    Applications Invited for Sohan Qadri Fellowship 2019 by Punjab Lalit Kala Akademi - ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਸੋਹਣ ਕਾਦਰੀ ਫੈਲੋਸ਼ਿਪ ੨੦੧੯ ਲਈ ਅਰਜ਼ੀਆਂ ਦਾ ਸੱਦਾ -11.00 am to 5.0 pm

  • Thu
    10
    Jan
    2019

    Entries Invited for Annual Art Exhibition 2019 -11.00 am to 5.00 pm

  • Thu
    03
    Jan
    2019
    Mon
    07
    Jan
    2019

    Regulating Lines By Abhishek Sharma - an exhibition of contemporary photographs : ਰੇਗੁਲੇਟਿੰਗ ਲਾਈਨਜ਼ - ਅਭਿਸ਼ੇਕ ਸ਼ਰਮਾ ਦੀਆਂ ਸਮਕਾਲੀਨ ਫੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ -Opening 5.15 pm from 4th 11.00 am to 7.00 pm

     

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਅਭਿਸ਼ੇਕ ਸ਼ਰਮਾ ਦੀਆਂ ਸਮਕਾਲੀਨ ਫੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ

    ਰੇਗੁਲੇਟਿੰਗ ਲਾਈਨਜ਼

    ਦੀ ਚੱਠ ਦੇ ਮੌਕੇ ਤੇ

    ਆਪਜੀ ਨੂੰ ਹਾਰਦਿਕ ਸੱਦਾ

    ੩ ਜਨਵਰੀ ੨੦੧੯  ਸ਼ਾਮ  ੫.੧੫ ਵਜੇ

    ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ ਵਿਚ

    ਪੰਜਾਬ ਕਲਾ ਭਵਨ ਸੈਕਟਰ ੧੬ ਬੀ ਵਿਖੇ

     

    ਨੁਮਾਇਸ਼ ੭ ਜਨਵਰੀ ੨੦੧੯ ਤਾਈਂ

    ਰੋਜ਼ਾਨਾ  ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ

    ਦੀਵਾਨ ਮਾਨਾ, ਪ੍ਰਧਾਨ

    ਪੰਜਾਬ ਲਲਿਤ ਕਲਾ ਅਕਾਦਮੀ

     

    www.lalitkalaakademipunjab.com

     

    Punjab Lalit Kala Akademi

    Cordially invites you to the opening of

    an exhibition of contemporary photographs

    Regulating Lines

    By

    Abhishek Sharma

    On 3rd January 2019

    At 5.15 pm

    At Punjab Lalit Kala Akademi Gallery

    Punjab Kala Bhawan Sector 16 B, Chandigarh 160016

    Exhibition will remain open from 4th to 7th January 2019

    11.00 am to 7.00 pm

     

    Diwan Manna

    President

  • Tue
    01
    Jan
    2019

    Recipients of the National Travel Grant for visiting Kochi Muziris Biennale 2018, Kerala By Punjab Lalit Kala Akademi - ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕੋਚੀ ਮੂਜ਼ੀਰਿਸ ਬਿਏਨਾਲੇ 2018, ਕੇਰਲ ਜਾਣ ਲਈ ਰਾਸ਼ਟਰੀ ਯਾਤਰਾ ਗ੍ਰਾਂਟ ਪ੍ਰਾਪਤ ਕਾਰਨ ਵਾਲੇ ਹੋਣਹਾਰ ਵਿਦਿਆਰਥੀ ਕਲਾਕਾਰ

    National Travel Grant

    for visiting Kochi Muziris Biennale 2018, Kerala

     By Punjab Lalit Kala Akademi

    Talented student recipients of the grant

     

    Birender Singh – L P U (Fagwara)

    Ramneet Kaur (Ludhiana)

    Japleen Kaur Khurana (Ludhiana)

    Gurjeet Singh – Algon Kothi (Amritsar)

    Rajwinder Kaur – Shikarpur (Fazilka

    Chitwan Kaur (Ludhiana)

    Srishti CCA (Chandigarh)

    Baljeet Singh – Chakk Singhewala (Fazilka)

    Harman Singh Virdi - APEEJY (Jalandhar)


    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਕੋਚੀ ਮੂਜ਼ੀਰਿਸ ਬਿਏਨਾਲੇ 2018, ਕੇਰਲ ਜਾਣ ਲਈ

    ਰਾਸ਼ਟਰੀ ਯਾਤਰਾ ਗ੍ਰਾਂਟ ਪ੍ਰਾਪਤ ਕਾਰਨ ਵਾਲੇ

    ਹੋਣਹਾਰ ਵਿਦਿਆਰਥੀ ਕਲਾਕਾਰ

     

    ਬੀਰੇਂਦਰ ਸਿੰਘ - ਐੱਲ ਪੀ ਯੂ (ਫਗਵਾੜਾ); ਰਮਨੀਤ ਕੌਰ (ਲੁਧਿਆਣਾ); ਜਪਲੀਨ ਕੌਰ ਖੁਰਾਨਾ (ਲੁਧਿਆਣਾ);

    ਗੁਰਜੀਤ ਸਿੰਘ - ਅਲਗੋਂ ਕੋਠੀ (ਅੰਮ੍ਰਿਤਸਰ); ਰਾਜਵਿੰਦਰ ਕੌਰ - ਸ਼ਿਕਰਪੁਰ (ਫਾਜ਼ਿਲਕਾ); ਚਿਤਵਨ ਕੌਰ - (ਲੁਧਿਆਣਾ); ਸ੍ਰਿਸ਼ਟੀ (ਚੰਡੀਗੜ੍ਹ);

    ਬਲਜੀਤ ਸਿੰਘ - ਚੱਕ ਸਿੰਘੇਵਾਲਾ (ਫਾਜ਼ਿਲਕਾ); ਹਰਮਨ ਸਿੰਘ ਵਿਰਦੀ - (ਜਲੰਧਰ)

  • Wed
    05
    Dec
    2018

    Painting and Clay-Modeling Workshop for the students of Govt. Senior Secondary School, Boys, Sunam (Sangrur) by Prabhinder Lall and Mandeep Singh - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਏਜ਼, ਸੁਨਾਮ (ਸੰਗਰੂਰ)ਵਿਖੇ ਸਕੂਲ ਦੇ ਵਿਦਿਆਰਥੀਆਂ ਲਈ ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ -10. 00 am ੫ ਦਸੰਬਰ ੨੦੧੮ ਸਵੇਰੇ ੧੦ ਵਜੇ

     

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਏਜ਼, ਸੁਨਾਮ (ਸੰਗਰੂਰ)ਵਿਖੇ

    ਸਕੂਲ ਦੇ ਵਿਦਿਆਰਥੀਆਂ ਲਈ

    ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ

    ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ ਕਰਾਈ ਜਾਵੇਗੀ

    ਅਤੇ ਮਨਦੀਪ ਸਿੰਘ ਦੁਆਰਾ

    ਆਡੀਓ ਵਿਜ਼ੂਅਲ ਪੇਸ਼ਕਾਰੀ ਕਰਨਗੇ

    ੫ ਦਸੰਬਰ ੨੦੧੮ ਸਵੇਰੇ ੧੦ ਵਜੇ

    ਦੀਵਾਨ ਮਾਨਾ, ਪ੍ਰਧਾਨ

     

    Punjab Lalit Kala Akademi

    Organises

    Painting and Clay-Modeling Workshop

    for the students of

    Govt. Senior Secondary School, Boys, Sunam (Sangrur)

    by

    Prabhinder Lall and Mandeep Singh

    and an audio visual presentation by

    Mandeep Singh

    on 5th December 2018

    at 10.00 am

     

    Diwan Manna, President, PLKA

    plkapunjab@gmail.com

    www.lalitkalaakademipunjab.com

     

     

     

  • « Previous
  • 1
  • …
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • …
  • 26
  • Next »
 
 

Events

  • Sat
    25
    Oct
    2025

    Echoes of Silence --5:00 pm

 
 
Donate a scholarship or sponsor an event
 
 
  • Privacy Policy
  • Terms and Conditions
  • Related Links
  • Souvenirs
  • World Art News

Theme by AcademiaThemes

Copyright © 2026 Punjab Lalit Kala Akademi State Academy of Art. All Rights Reserved