Punjab Lalit Kala Akademi State Academy of Art  State Academy of Art
 
  • Home
  • Exhibitions
  • Artists Directory
  • Events
  • Workshops
  • Videos
  • Forms
  • Press
  • Contact
  • Office
  • Art Journal
  • Scholarship
  • Fellowship
  • Honours
  • Awards
  • Register as an Artist
  • Catalogue

Events

 
  • Wed
    14
    Nov
    2018

    Invite : Adharshila - Art Workshop in Ludhiana by Jaspal S at Ramgarhia Girls College : ਆਧਾਰਸ਼ਿਲਾ - ਜਸਪਾਲ ਐੱਸ ਦੁਆਰਾ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਆਰਟ ਵਰਕਸ਼ਾਪ --10:00 am

  • Tue
    13
    Nov
    2018

    Painting & Drawing Workshop and Audio Visual Presentation by Jaspal S- ਜਸਪਾਲ ਐੱਸ ਦੁਆਰਾ ਚਿੱਤਰਕਾਰੀ ਤੇ ਰੇਖਾ ਚਿੱਤਰਕਾਰੀ ਵਰਕਸ਼ਾਪ ਅਤੇ ਆਡੀਓ ਵਿਜ਼ੂਅਲ ਪੇਸ਼ਕਾਰੀ --10:00 am

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਪਟਿਆਲਾ 

    ਵਿਖੇ

    ਕਾਲਜ ਦੇ ਵਿਦਿਆਰਥੀਆਂ ਲਈ

    ਜਸਪਾਲ ਐੱਸ ਦੁਆਰਾ 

    ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ

    ਅਤੇ ਆਡੀਓ ਵਿਜ਼ੂਅਲ ਪੇਸ਼ਕਾਰੀ

    13 ਨਵੰਬਰ 2018

    ਸਵੇਰੇ 10 ਵਜੇ

     

    ਦੀਵਾਨ ਮਾਨਾ 

    ਪ੍ਰਧਾਨ, ਪੰਜਾਬ ਲਲਿਤ ਕਲਾ ਅਕਾਦਮੀ

     

     

  • Sat
    03
    Nov
    2018

    ਸੱਦਾ ਪੱਤਰ Invitation ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ, ਸਰਕਾਰੀ ਕਾਲਜ ਲੜਕੀਆਂ, ਜਲਾਲਾਬਾਦ (ਪੱਛਮੀ) ਜ਼ਿਲ੍ਹਾ ਫਾਜ਼ਿਲਕਾ, ਵਿਖੇ Painting and Drawing Workshop at Government Girls College, Jalalabad, West, Fazilka --10:00 am

  • Fri
    02
    Nov
    2018

    ਸੱਦਾ ਪੱਤਰ Invitation: ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ, ਆਰ ਐੱਸ ਡੀ ਕਾਲਜ ਫਿਰੋਜ਼ਪੁਰ ਸਿਟੀ ਵਿਖੇ Painting and Drawing Workshop ar RSD College, Ferozepur City --10:00 am

  • Thu
    01
    Nov
    2018

    Date Extended to 1.11.2018 APPLICATIONS for NATIONAL TRAVEL GRANT to visit Kochi Muziris Biennale : ਕੌਮੀ ਯਾਤਰਾ ਗ੍ਰਾੰਟ ੨੦੧੮-੧੯ ਲਈ ਅਰਜ਼ੀਆਂ ਦੀ ਮੰਗ ਕੋਚੀ ਮੁਜ਼ਿਰਿਸ ਬਿਏਨਾਲੇ ੨੦੧੮ ਤੇ ਇੰਡੀਆ ਆਰਟ ਫੇਅਰ ਦਿੱਲੀ ੨੦੧੯ ਦੀ ਯਾਤਰਾ ਲਈ --4:00 pm

     

     

    DATE EXTENDED TO 1.11. 2018

    Punjab Lalit Kala Akademi

    invites

    APPLICATIONS for NATIONAL TRAVEL GRANT 2018-19

    to visit Kochi Muziris Biennale, Kerala 
    and India Art Fair, New Delhi, India.

    For students of Visual Art and Visual Art History 
    between 18 to 30 years of age
    Studying in any college, art institution or university of Punjab

    The grant includes 
    Rs 12000/- for Kochi Muziris Biennale 2018
    Rs 4000/- for India Art Fair, New Delhi 2019.

    For more details download form at 

    www.lalitkalaakademipunjab.com

    Last date of submission: 1st November 2018

    ..................................................................................

    ਅੰਤਿਮ ਮਿਤੀ ੧ ਨਵੰਬਰ ੨੦੧੮ ਤੱਕ ਵਧਾਈ ਗਈ

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਕੌਮੀ ਯਾਤਰਾ ਗ੍ਰਾੰਟ ੨੦੧੮-੧੯ ਲਈ ਅਰਜ਼ੀਆਂ ਦੀ ਮੰਗ

    ਕੋਚੀ ਮੁਜ਼ਿਰਿਸ ਬਿਏਨਾਲੇ ੨੦੧੮ ਤੇ ਇੰਡੀਆ ਆਰਟ ਫੇਅਰ ਦਿੱਲੀ ੨੦੧੯ ਦੀ ਯਾਤਰਾ ਲਈ

    ਪੰਜਾਬ ਦੇ ਕਿਸੇ ਵੀ ਕਾਲਜ, ਕਲਾ ਸੰਸਥਾਨ ਜਾ ਯੂਨੀਵਰਸਿਟੀ ਵਿਚ ਪੜ੍ਹ ਰਹੇ

    ੧੮ ਤੋਂ ੩੦ ਸਾਲ ਦੀ ਉਮਰ ਦੇ

    ਦ੍ਰਿਸ਼ਟੀਗਤ ਕਲਾ ਅਤੇ ਦ੍ਰਿਸ਼ਟੀਗਤ ਕਲਾ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ

     

    ਕੋਚੀ ਮੁਜ਼ਿਰਿਸ ਬਿਏਨਾਲੇ ਲਈ ੧੨,੦੦੦  ਰੁਪਏ

    ਇੰਡੀਆ ਆਰਟ ਫੇਅਰ ਦਿੱਲੀ ਲਈ ੪੦੦੦ ਰੁਪਏ

    ਬਿਨੇ ਪੱਤਰ (ਫਾਰਮ) ਅਕਾਦਮੀ ਦੇ ਵੈਬਸਾਈਟ 

    www.lalitkalaakademipunjab.com

    ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ 

    ਅਰਜ਼ੀਆਂ ਦੇਣ ਦੀ ਅੰਤਿਮ ਮਿਤੀ: 01.11.2018 

    ਇਸ ਪੋਸਟਰ ਵਿਚਲੀ ਕਲਾਕ੍ਰਿਤ : ਐਸ਼ ਤੋਂ ਐਸ਼, ਕਲਾਕਾਰ ਜੀ ਆਰ ਇਰੱਨਾ ਦੀ ਤਿਆਰ ਕੀਤੀ ਹੋਈ ਹੈ ਅਤੇ ਇਹ

    ਕੋਚੀ ਮੁਜ਼ਿਰਿਸ ਬਿਏਨਾਲੇ ੨੦੧੬ ਵਿਚ ਦਿਖਾਈ ਗਈ ਸੀ

  • « Previous
  • 1
  • …
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • …
  • 26
  • Next »
 
 

Events

  • Sat
    25
    Oct
    2025

    Echoes of Silence --5:00 pm

 
 
Donate a scholarship or sponsor an event
 
 
  • Privacy Policy
  • Terms and Conditions
  • Related Links
  • Souvenirs
  • World Art News

Theme by AcademiaThemes

Copyright © 2026 Punjab Lalit Kala Akademi State Academy of Art. All Rights Reserved