-
Thu10Jan2019Thu28Feb2019
-
Thu10Jan2019
Entries Invited for Annual Art Exhibition 2019 -11.00 am to 5.00 pm
-
Thu03Jan2019Mon07Jan2019
Regulating Lines By Abhishek Sharma - an exhibition of contemporary photographs : ਰੇਗੁਲੇਟਿੰਗ ਲਾਈਨਜ਼ - ਅਭਿਸ਼ੇਕ ਸ਼ਰਮਾ ਦੀਆਂ ਸਮਕਾਲੀਨ ਫੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ -Opening 5.15 pm from 4th 11.00 am to 7.00 pm
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਅਭਿਸ਼ੇਕ ਸ਼ਰਮਾ ਦੀਆਂ ਸਮਕਾਲੀਨ ਫੋਟੋਗ੍ਰਾਫ਼ਿਕ ਤਸਵੀਰਾਂ ਦੀ ਪ੍ਰਦਰਸ਼ਨੀ
ਰੇਗੁਲੇਟਿੰਗ ਲਾਈਨਜ਼
ਦੀ ਚੱਠ ਦੇ ਮੌਕੇ ਤੇ
ਆਪਜੀ ਨੂੰ ਹਾਰਦਿਕ ਸੱਦਾ
੩ ਜਨਵਰੀ ੨੦੧੯ ਸ਼ਾਮ ੫.੧੫ ਵਜੇ
ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ ਵਿਚ
ਪੰਜਾਬ ਕਲਾ ਭਵਨ ਸੈਕਟਰ ੧੬ ਬੀ ਵਿਖੇ
ਨੁਮਾਇਸ਼ ੭ ਜਨਵਰੀ ੨੦੧੯ ਤਾਈਂ
ਰੋਜ਼ਾਨਾ ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ
ਦੀਵਾਨ ਮਾਨਾ, ਪ੍ਰਧਾਨ
ਪੰਜਾਬ ਲਲਿਤ ਕਲਾ ਅਕਾਦਮੀ
www.lalitkalaakademipunjab.com
Punjab Lalit Kala Akademi
Cordially invites you to the opening of
an exhibition of contemporary photographs
Regulating Lines
By
Abhishek Sharma
On 3rd January 2019
At 5.15 pm
At Punjab Lalit Kala Akademi Gallery
Punjab Kala Bhawan Sector 16 B, Chandigarh 160016
Exhibition will remain open from 4th to 7th January 2019
11.00 am to 7.00 pm
Diwan Manna
President
-
Tue01Jan2019
National Travel Grant
for visiting Kochi Muziris Biennale 2018, Kerala
By Punjab Lalit Kala Akademi
Talented student recipients of the grant
Birender Singh – L P U (Fagwara)
Ramneet Kaur (Ludhiana)
Japleen Kaur Khurana (Ludhiana)
Gurjeet Singh – Algon Kothi (Amritsar)
Rajwinder Kaur – Shikarpur (Fazilka
Chitwan Kaur (Ludhiana)
Srishti CCA (Chandigarh)
Baljeet Singh – Chakk Singhewala (Fazilka)
Harman Singh Virdi - APEEJY (Jalandhar)
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਕੋਚੀ ਮੂਜ਼ੀਰਿਸ ਬਿਏਨਾਲੇ 2018, ਕੇਰਲ ਜਾਣ ਲਈ
ਰਾਸ਼ਟਰੀ ਯਾਤਰਾ ਗ੍ਰਾਂਟ ਪ੍ਰਾਪਤ ਕਾਰਨ ਵਾਲੇ
ਹੋਣਹਾਰ ਵਿਦਿਆਰਥੀ ਕਲਾਕਾਰ
ਬੀਰੇਂਦਰ ਸਿੰਘ - ਐੱਲ ਪੀ ਯੂ (ਫਗਵਾੜਾ); ਰਮਨੀਤ ਕੌਰ (ਲੁਧਿਆਣਾ); ਜਪਲੀਨ ਕੌਰ ਖੁਰਾਨਾ (ਲੁਧਿਆਣਾ);
ਗੁਰਜੀਤ ਸਿੰਘ - ਅਲਗੋਂ ਕੋਠੀ (ਅੰਮ੍ਰਿਤਸਰ); ਰਾਜਵਿੰਦਰ ਕੌਰ - ਸ਼ਿਕਰਪੁਰ (ਫਾਜ਼ਿਲਕਾ); ਚਿਤਵਨ ਕੌਰ - (ਲੁਧਿਆਣਾ); ਸ੍ਰਿਸ਼ਟੀ (ਚੰਡੀਗੜ੍ਹ);
ਬਲਜੀਤ ਸਿੰਘ - ਚੱਕ ਸਿੰਘੇਵਾਲਾ (ਫਾਜ਼ਿਲਕਾ); ਹਰਮਨ ਸਿੰਘ ਵਿਰਦੀ - (ਜਲੰਧਰ)
-
Wed05Dec2018
Painting and Clay-Modeling Workshop for the students of Govt. Senior Secondary School, Boys, Sunam (Sangrur) by Prabhinder Lall and Mandeep Singh - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਏਜ਼, ਸੁਨਾਮ (ਸੰਗਰੂਰ)ਵਿਖੇ ਸਕੂਲ ਦੇ ਵਿਦਿਆਰਥੀਆਂ ਲਈ ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ -10. 00 am ੫ ਦਸੰਬਰ ੨੦੧੮ ਸਵੇਰੇ ੧੦ ਵਜੇ
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਏਜ਼, ਸੁਨਾਮ (ਸੰਗਰੂਰ)ਵਿਖੇ
ਸਕੂਲ ਦੇ ਵਿਦਿਆਰਥੀਆਂ ਲਈ
ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ
ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ ਕਰਾਈ ਜਾਵੇਗੀ
ਅਤੇ ਮਨਦੀਪ ਸਿੰਘ ਦੁਆਰਾ
ਆਡੀਓ ਵਿਜ਼ੂਅਲ ਪੇਸ਼ਕਾਰੀ ਕਰਨਗੇ
੫ ਦਸੰਬਰ ੨੦੧੮ ਸਵੇਰੇ ੧੦ ਵਜੇ
ਦੀਵਾਨ ਮਾਨਾ, ਪ੍ਰਧਾਨ
Punjab Lalit Kala Akademi
Organises
Painting and Clay-Modeling Workshop
for the students of
Govt. Senior Secondary School, Boys, Sunam (Sangrur)
by
Prabhinder Lall and Mandeep Singh
and an audio visual presentation by
Mandeep Singh
on 5th December 2018
at 10.00 am
Diwan Manna, President, PLKA
www.lalitkalaakademipunjab.com