-
Tue27Nov2018
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਮਾਈ ਭਾਗੋ ਕਾਲਜ ਆਫ ਐਜੂਕੇਸ਼ਨ ਰੱਲਾ ਵਿਖੇ
ਕਾਲਜ ਦੇ ਵਿਦਿਆਰਥੀਆਂ ਲਈ
ਜਗਦੀਪ ਜੌਲੀ ਅਤੇ ਸਰਬਜੀਤ ਸਿੰਘ ਦੁਆਰਾ
ਕ੍ਲੇ ਮਾਡਲਿੰਗ ਅਤੇ ਚਿੱਤਰਕਾਰੀ ਕਲਾ ਵਰਕਸ਼ਾਪ
ਅਤੇ ਜਗਦੀਪ ਜੌਲੀ ਦੁਆਰਾ
ਆਡੀਓ ਵਿਜ਼ੂਅਲ ਪੇਸ਼ਕਾਰੀ
੨੭ ਨਵੰਬਰ ੨੦੧੮ ਸਵੇਰੇ ੧੦ ਵਜੇ
ਸਥਾਨਕ ਕੋਆਰਡੀਨੇਟਰ: ਗੁਰਪ੍ਰੀਤ (ਕਵੀ)
ਦੀਵਾਨ ਮਾਨਾ, ਪ੍ਰਧਾਨ, ਪੀ ਐੱਲ ਕੇ ਏ
www.lalitkalaakademipunjab.com
Punjab Lalit Kala Akademi
Organises
Clay Modeling & Painting Workshop
for the students of the college
at Mai Bhago College of Education, Ralla
by
Jagdeep Jolly and Sarbjeet Singh
and an audio visual presentation by
Jagdeep Jol
on 27th November 2018
at 10.00 am
Local Cordinator: Gurpreet (Poet)
Diwan Manna, President, PLKA
www.lalitkalaakademipunjab.com