-
Wed31Oct2018
Last date for submissions extended to 31 October 2018
Call for Exhibition Proposals
2018 -19
Punjab Lalit Kala Akademi
invites exhibition proposals
by artists from Punjab, India and abroad
Last date for submissions: 31st October, 2018
6 Exhibition slots available
four for Punjab, one for India, one international
for artists between 25 to 50 years
3000 Square feet Gallery Space in Chandigarh
Rs. 10,000/- for publicity
accommodation for 10 days
for details download form at Akademi Website
www.lalitkalaakademipunjab.com
Image courtesy: Gallery LATITUDE28
Artworks by: Hit Man Gurung (on the wall)
Veer Munshi (on the floor)
..........................................................................
ਅੰਤਿਮ ਮਿਤੀ ੧ ਅਕਤੂਬਰ ੨੦੧੮ ਤੱਕ ਵਧਾਈ ਗਈ
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਕਲਾ ਪ੍ਰਦਰਸ਼ਨੀ ਪ੍ਰਸਤਾਵਾਂ ਲਈ ਸੱਦਾ
੨੦੧੮-੧੯ ਵਾਸਤੇ
੨੫ ਤੋਂ ੫੦ ਵਰ੍ਹਿਆਂ ਦੀ ਉਮਰ ਦੇ
ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਕਲਾਕਾਰਾਂ ਵਾਸਤੇ
ਛੇ ਨੁਮਾਇਸ਼ਾਂ ਲਈ ਗੈਲਰੀ ਉਪਲਬਧ
ਸੱਤ ਦਿਨਾਂ ਵਾਸਤੇ
੩੦੦੦ ਵਰਗ ਫੁੱਟ ਦੀ ਪ੍ਰਦਰਸ਼ਨੀ ਗੈਲਰੀ
ਚੰਡੀਗੜ੍ਹ ਵਿਚ ਉਪਲਬਧ
ਦਸ ਦਿਨਾਂ ਲਈ ਰਿਹਾਇਸ਼ ਦਾ ਪ੍ਰਬੰਧ
ਦਸ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ
ਵਿਸਤ੍ਰਿਤ ਜਾਣਕਾਰੀ ਲਈ ਅਕਾਦਮੀ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰੋ
www.lalitkalaakademipunjab.com
ਅੰਤਿਮ ਮਿਤੀ: ੩੧ ਅਕਤੂਬਰ ੨੦੧੮
ਇਸ ਪੋਸਟਰ ਵਿਚਲੀ ਤਸਵੀਰ ਨੁਮਾਇਸ਼ "ਡਿਸੈਂਸਸ" ਵਿਚੋਂ, ਗੈਲਰੀ ਲੈਟੀਚਿਊਡ ੨੮ ਦੀ ਮੇਹਰਬਾਨੀ ਨਾਲ
ਕਲਾਕ੍ਰਿਤਾਂ : ਦੀਵਾਰ ਉੱਤੇ - ਹਿੱਟ ਮੈਨ ਗੁਰੰਗ, ਨੇਪਾਲ ਅਤੇ ਫ਼ਰਸ਼ ਉੱਤੇ - ਵੀਰ ਮੁਨਸ਼ੀ, ਭਾਰਤ