• Fri
    16
    Mar
    2018
    Thu
    22
    Mar
    2018

    ਪੰਜਾਬ ਲਲਿਤ ਕਲਾ ਅਕਾਦਮੀ ਅਤੇ ਲਲਿਤ ਕਲਾ ਅਕਾਦਮੀ, ਕਲਾ ਦੀ ਰਾਸ਼ਟਰੀ ਅਕਾਦਮੀ,  ਨਵੀਂ ਦਿੱਲੀ

    ਵੱਲੋਂ

    ਰਾਸ਼ਟਰੀ ਸ਼ਿਲਪਕਲਾ ਵਰਕਸ਼ਾਪ

    ਦੀ ਚੱਠ ਤੇ ਆਪਜੀ ਨੂੰ ਹਾਰਦਿਕ ਸੱਦਾ

     

    ੧੬ ਮਾਰਚ ੨੦੧੮,   ਸ਼ਾਮ ੫.੦੦ ਵਜੇ , ਪੰਜਾਬ ਕਲਾ ਭਵਨ, ਰੋਜ਼ ਗਾਰਡਨ, ਸੈਕਟਰ ੧੬ ਬੀ, ਚੰਡੀਗੜ੍ਹ

     

    ਅਜੇ ਪਾਂਡੇ (ਪਟਨਾ, ਬਿਹਾਰ), ਬਾਸੁਦੇਬ ਬਿਸ੍ਵਾਸ (ਜਲੰਧਰ, ਪੰਜਾਬ), ਚਰਨਜੀਤ ਜੈਤੋ (ਜੈਤੋ, ਪੰਜਾਬ)

    ਗੁਰਪ੍ਰੀਤ ਜੌਲੀ (ਚੰਡੀਗੜ੍ਹ), ਨੀਰਜ ਅਹੀਰਵਾਰ (ਭੋਪਾਲ, ਮਧਿਆ ਪ੍ਰਦੇਸ਼)

    ਨਿਤਿਆਨੰਦ ਓਝਾ (ਭੁਬਨੇਸ਼ਵਰ, ਓਡੀਸ਼ਾ), ਸਮਰੁਤੀਕਾਂਤ ਰਾਉਤ (ਭੁਬਨੇਸ਼ਵਰ, ਓਡੀਸ਼ਾ)

     

    ਸ਼ਿਲਪਕਾਰ ੧੭ ਤੋਂ ੨੨ ਮਾਰਚ ਤੱਕ ਰੋਜ਼ਾਨਾ ਸਵੇਰੇ ੧੦.੦੦ ਤੋਂ ਸ਼ਾਮ ੬.੦੦ ਵਜੇ ਤੱਕ

    ਕਲਾਕ੍ਰਿਤੀਆਂ ਦੀ ਸਿਰਜਣਾ ਕਰਦਿਆਂ ਦੇਖੇ ਜਾ ਸਕਦੇ ਹਨ

     

    www.lalitkalaakademipunjab.com

    www.lalitkala.gov.in

    ..............................................................................

    Punjab Lalit Kala Akademi and Lalit Kala Akademi, National Academy of Art, New Delhi

     

    cordially invite you to the opening of

    National Sculpture Workshop

     

    on 16 March 2018  at 5.00 pm at Punjab Kala Bhawan, Sector 16 B, Chandigarh

     

    Ajay Pandey (Patna, Bihar), Basudeb Biswas (Jalandhar, Punjab), Charanjit Jaito (Jaito, Punjab), Gurpreet Jolly (Chandigarh), Neeraj Ahirwar (Bhopal, Madhya Pradesh)

    Nityananda Ojha (Bhubaneshwar, Odisha), Smrutikanta Rout (Bhubaneshwar, Odisha)

     

    Artists at work daily from 17th to 22nd March 2018 from 10.00 am to 6.00 pm

     

    www.lalitkalaakademipunjab.com

    www.lalitkala.gov.in