Punjab Lalit Kala Akademi State Academy of Art  State Academy of Art
 
  • Home
  • Exhibitions
  • Artists Directory
  • Events
  • Workshops
  • Videos
  • Forms
  • Press
  • Contact
  • Office
  • Art Journal
  • Scholarship
  • Fellowship
  • Honours
  • Awards
  • Register as an Artist
  • Catalogue

Events

 
  • Fri
    09
    Mar
    2018
    Sun
    18
    Mar
    2018

    Exhibition: Girl Gaze, Photography Exhibition by four photographers from UK and India - ਗਰਲ ਗੇਜ਼ : ਕੈਮਰੇ ਦੀ ਅੱਖ ਰਾਹੀਂ ਪੰਜਾਬ ਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.) ਦਾ ਦੌਰਾ - ਸਮਕਾਲੀਨ ਫੋਟੋਗ੍ਰਾਫ਼ਿਕ ਕਹਾਣੀਆਂ ਦੀ ਨੁਮਾਇਸ਼ -11.00 am to 7.00 pm

     

    ਪੰਜਾਬ ਲਲਿਤ ਕਲਾ ਅਕਾਦਮੀ

    ਅਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.)

    ਵੱਲੋਂ ਆਪਜੀ ਨੂੰ ਹਾਰਦਿਕ ਸੱਦਾ

     

    ਗਰਲ ਗੇਜ਼

    ਸਮਕਾਲੀਨ ਫੋਟੋਗ੍ਰਾਫ਼ਿਕ ਕਹਾਣੀਆਂ ਦੀ ਨੁਮਾਇਸ਼

     

    ਕੈਮਰੇ ਦੀ ਅੱਖ ਰਾਹੀਂ

    ਪੰਜਾਬ ਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.) ਦਾ ਦੌਰਾ

     

    ਜੌਸਲਿਨ ਐਲਨ, ਜੈਨਿਫਰ ਪੈਟਿਸਨ,

    ਆਂਦਰਿਆ ਫਰਨਾਂਡੇਜ਼, ਉਜ਼ਮਾ ਮੋਹਸਿਨ

    ਵੱਲੋਂ ਆਡਿਓ ਵਿਜ਼ੂਅਲ ਪੇਸ਼ਕਾਰੀ

     

    ਸੰਯੋਜਕ : ਆਇਓਨਾ ਫਰਗੂਸਨ

     

    ਸ਼ੁੱਕਰਵਾਰ 9 ਮਾਰਚ 2018, ਸ਼ਾਮ 5.30 ਵਜੇ

    ਪੰਜਾਬ ਕਲਾ ਭਵਨ, ਸੈਕਟਰ 16 ਬੀ, ਚੰਡੀਗੜ੍ਹ

     

    ਨੁਮਾਇਸ਼ ਹਰ ਰੋਜ਼ 10  ਤੋਂ 18 ਮਾਰਚ 2018

    11.00 ਵਜੇ ਤੋਂ ਸ਼ਾਮ 7.00 ਵਜੇ ਤੱਕ ਖੁੱਲ੍ਹੀ ਰਹੇਗੀ

     

    ਦੀਵਾਨ ਮਾਨਾ - ਪ੍ਰਧਾਨ

    ਪੰਜਾਬ ਲਲਿਤ ਕਲਾ ਅਕਾਦਮੀ

     

    plkapunjab@gmail.com

    creativeblackcountry.co.uk

 
 

Events

  • Sat
    25
    Oct
    2025

    Echoes of Silence --5:00 pm

 
 
Donate a scholarship or sponsor an event
 
 
  • Privacy Policy
  • Terms and Conditions
  • Related Links
  • Souvenirs
  • World Art News

Theme by AcademiaThemes

Copyright © 2026 Punjab Lalit Kala Akademi State Academy of Art. All Rights Reserved