• Tue
    30
    Jan
    2018

     

    ਮਲਕੀਤ ਸਿੰਘ ਦੀ ਯਾਦ ਨਿਮਿਤ

    ਜਾਣੇ-ਪਛਾਣੇ ਕਲਾਕਾਰ

    ਮਲਕੀਤ ਸਿੰਘ

    (੧੯੪੨-੨੦੧੮)

    ਨੂੰ ਸ਼ਰਧਾਂਜਲੀ ਭੇਟ ਕਰਨ ਲਈ

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਕਲਾਕਾਰਾਂ, ਕਲਾਪ੍ਰੇਮੀਆਂ, ਕਲਾ-ਲਿਖਾਰੀਆਂ,

    ਮਲਕੀਤ ਸਿੰਘ ਦੇ ਦੋਸਤਾਂ ਤੇ ਪ੍ਰਸ਼ੰਸਕਾਂ ਦਾ ਇਕੱਠ

    ੩੦ ਜਨਵਰੀ ੨੦੧੮ ਨੂੰ  ਸ਼ਾਮ ਸਵਾ ਪੰਜ ਵਜੇ

    ਪੰਜਾਬ ਲਲਿਤ ਕਲਾ ਅਕਾਦਮੀ

    ਪੰਜਾਬ ਕਲਾ ਭਵਨ, ਸੈਕਟਰ ੧੬ ਬੀ, ਚੰਡੀਗੜ੍ਹ ਵਿਚ ਹੋਵੇਗਾ

    ਮਲਕੀਤ ਸਿੰਘ ਦੀਆਂ ਕਲਾਕ੍ਰਿਤਾਂ ਤੇ ਉਨ੍ਹਾਂ ਦੀਆਂ ਯਾਦਾਂ ਦੀਆਂ ਤਸਵੀਰਾਂ

    ਦਾ ਔਡੀਓ ਵਿਜ਼ੂਅਲ ਸ਼ੋਅ ਵੀ ਦਿਖਾਇਆ ਜਾਵੇਗਾ

    [email protected]

    [email protected]

     

     

     

    Remembering Malkit Singh

    to pay tributes to senior artist

    Malkit Singh

    (1942-2018)

    Punjab Lalit Kala Akademi
    is organising a get-together of
    artists, art lovers, writers on art
    friends and admirors of Malkit Singh

    a slide show of his artworks will also be presented

    on 30th January 2018 at 5.15 pm
    at Punjab Lalit Kala Akademi
    Punjab Kala Bhawan, Rose Garden
    Sector 16 B, Chandigarh