-
Tue31Oct2017
ਅਵਤਾਰਜੀਤ ਧੰਜਲ ਦੁਆਰਾ ਉਹਨਾਂ ਦੀਆਂ ਕਲਾ ਕ੍ਰਿਤਾਂ ਦੀ ਆਡੀਓ ਵਿਜ਼ੂਅਲ ਪੇਸ਼ਕਾਰੀ: ਕਰਮ, ਕਿਰਤ ਤੇ ਕਲਾ Audio visual presentation: Karam, Kirat te Kala by UK based sculptor Avtarjeet Dhanjal -ਸ਼ਾਮ 5.00 ਵਜੇ 5.00 pm
ਪੰਜਾਬ ਲਲਿਤ ਕਲਾ ਅਕਾਦਮੀ
ਅਤੇ
ਸ: ਸੋਭਾ ਸਿੰਘ ਮੈਮੋਰੀਅਲ ਚਿਤਰਕਾਰ ਸੋਸਾਇਟੀ
ਬਠਿੰਡਾ ਵੱਲੋਂ
ਆਪਜੀ ਨੂੰ ਹਾਰਦਿਕ ਸੱਦਾ
ਬਰਤਾਨੀਆ ਵਿਚ ਰਹਿੰਦੇ
ਉਘੇ ਪੰਜਾਬੀ ਸ਼ਿਲਪਕਾਰ
ਅਵਤਾਰਜੀਤ ਧੰਜਲ
ਦੁਆਰਾ ਉਹਨਾਂ ਦੀਆਂ ਕਲਾ ਕ੍ਰਿਤਾਂ ਦੀ
ਆਡੀਓ ਵਿਜ਼ੂਅਲ ਪੇਸ਼ਕਾਰੀ
ਕਰਮ, ਕਿਰਤ ਤੇ ਕਲਾ
ਟੀਚਰਜ਼ ਹੋਮ, ਨੇੜੇ ਫੌਜੀ ਵਾਲਾ ਚੌਕ, ਬਠਿੰਡਾ ਵਿਖੇ
31 ਅਕਤੂਬਰ 2017 ਸ਼ਾਮ 5.00 ਵਜੇ
ਇਸ ਪੇਸ਼ਕਾਰੀ ਦੌਰਾਨ ਫੋਟੋਗਰਾਫੀ ਅਤੇ ਵੀਡਿਓਗ੍ਰਾਫੀ ਕਰਨਾ
ਅਤੇ ਇਸ ਨੂੰ ਇੰਟਰਨੇਟ ਉਪਰ ਸਾਂਝਾ ਕਰਨ
ਜਾਂ ਕਿਸੇ ਵੀ ਹੋਰ ਰੂਪ ਵਿਚ ਇਸਤੇਮਾਲ ਕਰਨ ਦੀ ਮਨਾਹੀ ਹੈ
ਦੀਵਾਨ ਮਾਨਾ
ਪ੍ਰਧਾਨ , ਪੰਜਾਬ ਲਲਿਤ ਕਲਾ ਅਕਾਦਮੀ
................................................................
Punjab Lalit Kala Akademi
in collaboration with
- Sobha Singh Memorial Chittarkar Society
cordially invite you
to an audio visual presentation
Karam, Kirat te Kala
by
well known UK based sculptor
Avtarjeet Dhanjal
at Teachers Home, Near Fauji Wala Chauk
Bathinda, Punjab
on 31st October at 5.00 pm
Diwan Manna
President
PLKA
photography and videography is not allowed
and sharing of them on internet is prohibited
www.lalitkalaakademipunjab.com