• Thu
    26
    Oct
    2017
    Thu
    09
    Nov
    2017

    ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ "ਡਿਸੇੰਸਸ " ਦੀ ਚੱਠ ਅਤੇ ਵੀਰ ਮੁਨਸ਼ੀ ਦੁਆਰਾ ਆਡੀਓ ਵਿਜ਼ੂਅਲ ਪੇਸ਼ਕਾਰੀ -ਚੱਠ ੨੬ ਅਕਤੂਬਰ ੨੦੧੭ ਸ਼ਾਮ ੫.੩੦ ਵਜੇ. ਰੋਜ਼ਾਨਾ ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ

     

    ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ

    ਪੰਜਾਬ ਲਲਿਤ ਕਲਾ ਅਕਾਦਮੀ

    ਅਤੇ ਗੈਲਰੀ ਲੈਟੀਟਿਉਡ੨੮

    ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ

    "ਡਿਸੇੰਸਸ"

    ਦੀ ਚੱਠ

    ਅਤੇ

    ਵੀਰ ਮੁਨਸ਼ੀ

    ਦੁਆਰਾ ਆਡੀਓ ਵਿਜ਼ੂਅਲ ਪੇਸ਼ਕਾਰੀ

    ਦੇ ਮੌਕੇ ਤੇ

    ਆਪਜੀ ਦਾ ਹਾਰਦਿਕ ਸਵਾਗਤ ਕਰਦੀ ਹੈ

    ੨੬ ਅਕਤੂਬਰ ੨੦੧੭ ਸ਼ਾਮ ੫.੩੦ ਵਜੇ

    ਪੰਜਾਬ ਕਲਾ ਭਵਨ

    ਰੋਜ਼ ਗਾਰਡਨ ਸੈਕਟਰ ੧੬ ਬੀ ਚੰਡੀਗੜ੍ਹ

    ਕਲਾਕਾਰ :

    ਫੇ ਕੁ , ਗਾਜ਼ੀ  ਨਫ਼ੀਸ  ਅਹਿਮਦ, ਹਿੱਟ  ਮੈਨ  ਗੁਰੰਗ,

    ਨੇਦਾ  ਤਾਵਾਲਾਈ, ਖ਼ਾਦਿਮ  ਅਲੀ , ਪ੍ਰਿਯੰਕਾ  ਡੀ' ਸੂਜ਼ਾ,

    ਵੀਰ  ਮੁਨਸ਼ੀ , ਵਸੀਮ  ਅਹਿਮਦ

    ਨੁਮਾਇਸ਼ ੯ ਨਵੰਬਰ ੨੦੧੭ ਤਾਈਂ

    ਰੋਜ਼ਾਨਾ  ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ

    ਇਸ ਪੇਸ਼ਕਾਰੀ ਦੌਰਾਨ ਫੋਟੋਗਰਾਫੀ ਅਤੇ ਵੀਡਿਓਗ੍ਰਾਫੀ ਕਰਨਾ

    ਅਤੇ  ਇਸ ਨੂੰ ਇੰਟਰਨੇਟ ਉਪਰ ਸਾਂਝਾ ਕਰਨ

    ਜਾਂ ਕਿਸੇ ਵੀ ਹੋਰ ਰੂਪ ਵਿਚ ਇਸਤੇਮਾਲ ਕਰਨ ਦੀ  bਮਨਾਹੀ ਹੈ

    ਦੀਵਾਨ ਮਾਨਾ, ਪ੍ਰਧਾਨ

    ਪੰਜਾਬ ਲਲਿਤ ਕਲਾ ਅਕਾਦਮੀ

    www.lalitkalaakademipunjab.com

    www.latitude28.com