• Thu
    26
    Oct
    2017
    Thu
    09
    Nov
    2017

    Punjab Lalit Kala Akademi

    in collaboration with

    Latitude 28

    cordially invites you

    to the opening of  the exhibition

    dissensus

    and an audio visual presentation by

    Veer  Munshi

    on 26th October  at 5.30 pm

    at Punjab Kala Bhawan

    Rose Garden, Sector 16 B

    Chandigarh 16015, India

    Artists:

    Fay Ku

    Gazi Nafis Ahmed

    Hit Man Gurung

    Neda Tavallaee

    Khadim Ali

    Priyanka D'Souza

    Veer Munshi

    Waseem Ahmed

     

    Exhibition open till 9th November  2017, 11.00 am to 7.00 pm

    photography and videography is not allowed

    and sharing of them on internet is prohibited

     

    Diwan Manna, President, PLKA

    www.lalitkalaakademipunjab.com

    [email protected]

     

    www.latitude28.com

    .................................................

    ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ

    ਪੰਜਾਬ ਲਲਿਤ ਕਲਾ ਅਕਾਦਮੀ

    ਅਤੇ ਗੈਲਰੀ ਲੈਟੀਟਿਉਡ੨੮

    ਅੰਤਰਰਾਸ਼ਟਰੀ ਕਲਾ ਪ੍ਰਦਰਸ਼ਨੀ

    "ਡਿਸੇੰਸਸ"

    ਦੀ ਚੱਠ

    ਅਤੇ

    ਵੀਰ ਮੁਨਸ਼ੀ

    ਦੁਆਰਾ ਆਡੀਓ ਵਿਜ਼ੂਅਲ ਪੇਸ਼ਕਾਰੀ

    ਦੇ ਮੌਕੇ ਤੇ

    ਆਪਜੀ ਦਾ ਹਾਰਦਿਕ ਸਵਾਗਤ ਕਰਦੀ ਹੈ

    ੨੬ ਅਕਤੂਬਰ ੨੦੧੭ ਸ਼ਾਮ ੫.੩੦ ਵਜੇ

    ਪੰਜਾਬ ਕਲਾ ਭਵਨ

    ਰੋਜ਼ ਗਾਰਡਨ ਸੈਕਟਰ ੧੬ ਬੀ ਚੰਡੀਗੜ੍ਹ

    ਕਲਾਕਾਰ :

    ਫੇ ਕੁ , ਗਾਜ਼ੀ  ਨਫ਼ੀਸ  ਅਹਿਮਦ, ਹਿੱਟ  ਮੈਨ  ਗੁਰੰਗ,

    ਨੇਦਾ  ਤਾਵਾਲਾਈ, ਖ਼ਾਦਿਮ  ਅਲੀ , ਪ੍ਰਿਯੰਕਾ  ਡੀ' ਸੂਜ਼ਾ,

    ਵੀਰ  ਮੁਨਸ਼ੀ , ਵਸੀਮ  ਅਹਿਮਦ

    ਨੁਮਾਇਸ਼ ੯ ਨਵੰਬਰ ੨੦੧੭ ਤਾਈਂ

    ਰੋਜ਼ਾਨਾ  ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ

    ਇਸ ਪੇਸ਼ਕਾਰੀ ਦੌਰਾਨ ਫੋਟੋਗਰਾਫੀ ਅਤੇ ਵੀਡਿਓਗ੍ਰਾਫੀ ਕਰਨਾ

    ਅਤੇ  ਇਸ ਨੂੰ ਇੰਟਰਨੇਟ ਉਪਰ ਸਾਂਝਾ ਕਰਨ

    ਜਾਂ ਕਿਸੇ ਵੀ ਹੋਰ ਰੂਪ ਵਿਚ ਇਸਤੇਮਾਲ ਕਰਨ ਦੀ  bਮਨਾਹੀ ਹੈ

    ਦੀਵਾਨ ਮਾਨਾ, ਪ੍ਰਧਾਨ

    ਪੰਜਾਬ ਲਲਿਤ ਕਲਾ ਅਕਾਦਮੀ

    www.lalitkalaakademipunjab.com

    www.latitude28.com