• Sat
    02
    Feb
    2019

    Punjab Gaurav Sanmaan for Raghu Rai and Ranbir Kaleka - ਰਘੂ ਰਾਏ ਅਤੇ ਰਣਬੀਰ ਕਾਲੇਕਾ ਨੂੰ ਪੰਜਾਬ ਗੌਰਵ ਸਨਮਾਨ -5.30 pm ੨ ਫਰਵਰੀ ੨੦੧੯ ਸ਼ਾਮ ੫.੩੦ ਵਜੇ ਪੰਜਾਬ ਕਲਾ ਭਵਾਨ, ਸੈਕਟਰ ੧੬ ਬੀ ਚੰਡੀਗੜ੍ਹ ਵਿਖੇ

    Punjab Lalit Kala Akademi feels honoured

    to announce Punjab Gaurav Sanmaan by Punjab Arts Council

    for two distinguished Punjabi Artists

    Raghu Rai and  Ranbir Kaleka

    for their distinguished contribution to the visual arts

    along with other personalities from the fields of Literature and Theatre

    Dalip Kaur Tiwana, Gulzar Singh Sandhu, Tejwant Singh Gill, Prem Prakash, Shaharyar,and Atamjeet

    On 2nd Feb 2019 at 5.30 pm

    Punjab Kala Bhawan, Sector 16 B, Chandigarh

    Chief Guest Shri Navjot Singh Sidhu

     

    Sufi singing by Rabbi Shergill

    you are cordially invited

    Diwan Manna

    President

    Punjab lalit Kala Akademi

     

    Dr. M. S Randhawa

    Arts and Literature festival 2019

    2nd to 7th Feb

     

    ਪੰਜਾਬ ਕਲਾ ਪਰਿਸ਼ਦ ਵੱਲੋਂ ਉਘੇ ਪੰਜਾਬੀ ਕਲਾਕਾਰਾਂ ਨੂੰ ਪੰਜਾਬ ਗੌਰਵ ਸਨਮਾਨ

    ਦੇਣ ਤੇ ਪੰਜਾਬ ਲਲਿਤ ਕਲਾ ਅਕਾਦਮੀ ਮਾਣ ਮਹਿਸੂਸ ਕਰਦੀ ਹੈ

     

    ਰਘੂ ਰਾਏ ਅਤੇ ਰਣਬੀਰ ਕਾਲੇਕਾ ਨੂੰ

    ਲਲਿਤ ਕਲਾ ਦੇ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਲਈ

    ਸਾਹਿਤ ਤੇ ਰੰਗਮੰਚ ਦੀਆਂ ਹੋਰ ਹਸਤੀਆਂ

    ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ

    ਤੇਜਵੰਤ ਸਿੰਘ ਗਿੱਲ, ਪ੍ਰੇਮ ਪ੍ਰਕਾਸ਼, ਸ਼ਹਰਯਾਰ ਤੇ ਆਤਮਜੀਤ ਸਮੇਤ

    ਪੰਜਾਬ ਗੌਰਵ ਸਨਮਾਨ ਨਾਲ ਸਨਮਾਨਿਤ ਕਰਨ ਦੇ ਮੌਕੇ ਤੇ

    ਆਪਜੀ ਨੂੰ ਹਾਰਦਿਕ ਸੱਦਾ

    ੨ ਫਰਵਰੀ ੨੦੧੯ ਸ਼ਾਮ ੫.੩੦ ਵਜੇ ਪੰਜਾਬ ਕਲਾ ਭਵਾਨ, ਸੈਕਟਰ ੧੬ ਬੀ ਚੰਡੀਗੜ੍ਹ ਵਿਖੇ

     

    ਮੁੱਖ ਮਹਿਮਾਨ

    ਸ. ਨਵਜੋਤ ਸਿੰਘ ਸਿੱਧੂ

    ਮੰਤਰੀ, ਸੱਭਿਆਚਾਰਕ ਮਾਮਲੇ, ਪੰਜਾਬ

     

     

    ਰੱਬੀ ਸ਼ੇਰ ਗਿੱਲ ਦਾ ਗਾਇਨ

     

    ਦੀਵਾਨ ਮਾਨਾ, ਪ੍ਰਧਾਨ, ਪੰਜਾਬ ਲਲਿਤ ਕਲਾ ਅਕਾਦਮੀ

     

    ਡਾ. ਐੱਮ ਐੱਸ ਰੰਧਾਵਾ ਕਲਾ ਅਤੇ ਸਾਹਿਤ ਉਤਸਵ ੨੦੧੯

    ੨ ਤੋਂ ੭ ਫਰਵਰੀ