Stitch in Time: Rajinder Kaur
ਸਟਿਚ – ਇਨ ਟਾਈਮ: ਰਾਜਿੰਦਰ ਕੌਰ
Punjab Lalit Kala Akademi Gallery
Punjab Kala Bhawan
Sector 16 B, Chandigarh 160016, India
14 to 18 March 2019
11.00 am to 7.00 pm
ਪੰਜਾਬ ਲਲਿਤ ਕਲਾ ਅਕਾਦਮੀ ਗੈਲਰੀ
ਪੰਜਾਬ ਕਲਾ ਭਵਨ, ਸੈਕਟਰ ੧੬ ਬੀ, ਚੰਡੀਗੜ੍ਹ, ਭਾਰਤ
੧੮ ਤੋਂ ੧੮ ਮਾਰਚ ੨੦੧੯
ਸਵੇਰੇ ੧੧ ਤੋਂ ਸ਼ਾਮ ੭ ਵਜੇ ਤੱਕ
Through these exhibitions the Akademi seeks to expose the art lovers of Punjab and Chandigarh to the shifting focus from the mundane to a highly conceptualized world of images and concerns. The artist’s effort to expand the scope by pushing the boundaries of the medium is a compelling viewing for those who love to explore the possibilities in any given area of human concerns.
To provide a platform to artists for showcasing their artworks the Akademi had given an open call to artists between the age group of 25 and 50 to apply for solo shows at its gallery in Chandigarh. Rajinder Kaur is one of the six artists selected under this scheme.
Stitch-inTime is the first ever solo exhibition of works by Rajinder Kaur in his hometown, Chandigarh, India.
Printmaker Rajinder Kaur’s artistic journey is defined by the image of the sewing machines, an ode to her mother, Gurmeet Kaur, who is a seamstress and pillar of strength and support for her artist daughter. Rajinder’s starting point as an artist is her immediate environment, her home and her mother, the centre of her life and art. And it’s her mother’s journey, linked with her own, as a daughter and artist, that Rajinder expressed in the exhibition, ‘Stitch In Time’, organised by the Punjab Lalit Kala Akademi in March, 2019.
As many as 40 works, done over the last eight years were exhibited at the Punjab Kala Bhawan, Chandigarh, using various techniques of printmaking.The exhibition was a dream come true, a validation of her mother’s struggles and her own passion and commitment towards her work.
Rajinder, holds a Master’s degree in Fine Arts (Printmaking, 2015) from the Government College of Art, Chandigarh.
With her mother single-handedly supporting Rajinder’s complete education, it was her machinery and tools she used to sew and stitch with, that became Rajinder’s constant companions, references which the artist included in her work to express her admiration and appreciation for her mother and dignity of labour. In many works Rajinder is seen studying and drawing in her mother’s workshop, as a little girl and later as a young woman.”It was my first classroom and continues to be.”
From precise measurements, precision of cut, intricate stitching – tailoring is a fine art, and her mother’s work stimulated Rajinder to devise practices which helped her develop a visual language that is gradually becoming a recurring leitmotif in her art. Rajinder draws inspiration from the intimacy that a small stitching machine allows between it and its user,with elements like threads, needles, measuring tape, scissors, cloth, hangers finding a place on the artist’s canvas.
The artist’s skilful and intelligent use of these metaphors draws attention to the uneven world we inhabit and the valiant efforts of those among us who resist the socio-economic pressures and negotiate challenges thrown at us each moment of our existence. The arrangement of forms reveal emotions resting in the recesses of complicated thought processes -subtle, delicate and bustling with energy at the same time. In a striking installation, using a sewing machine, clothes of paper tied to a thread linked with a cloud created with cotton in the sky above, describes the artist’s feelings of reaching her goals. “My mother is always so excited about my new work, as I share my thoughts with her and she still stitches suits for us,” says Rajinder, who celebrates creativity irrespective of the medium and against all odds.
The exhibition was later showcased at the Indian Academy of Fine Arts Amritsar.
–Text Parul
Printmaker Rajinder Kaur’s artistic journey is defined by the image of the sewing machines, an ode to her mother, who is a seamstress and pillar of strength and support for her artist daughter. Rajinder has a Master’s degree in Fine Arts (Printmaking, 2015) from the Government College of Art, Chandigarh. Rajinder’s starting point as an artist is her immediate environment, her home and her mother, the centre of her life and art.
Rajinder’s complete education is supported by her mother and the machinery and tools she used to sew and stitch, became Rajinder’s constant companions, references which the artist included in her work to express her admiration and appreciation for her mother and dignity of labour. The finesse and intricate stitching work involved with tailoring work helped Rajinder to devise practices which helped her develop a visual language that is gradually becoming a recurring leitmotif in her art work. Rajinder draws inspiration from the intimacy that a small stitching machine allows between the human being and its user, which slowly grows into a bond between elements such as threads, needles, measuring tape, scissors, cloth, hangers and us human beings.
Skillful and intelligent use of these metaphors allows Rajinder to draw attention to the uneven world that we live in and the valiant efforts of those among us who resist the socio-economic pressures and negotiate challenges thrown at us each moment of our existence. The arrangement of forms reveals emotions resting in the recesses of complicated thought processes -subtle, delicate and bustling with energy at the same time.
As a woman, Rajinder appreciates another woman, with the burden of inequality of gender, class, caste, religion etc. in our social structure constantly surrounding her being, but never making her bitter or negative. In Rajinder’s art, it’s creativity that she celebrates, whatever the medium.
- – Diwan Manna
ਉਭਰਦੇ ਕਲਾਕਾਰਾਂ ਨੂੰ ਆਪਣੀਆਂ ਕਲਾ ਕ੍ਰਿਤਾਂ ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਦਿਖਾਉਣ ਦਾ ਮੌਕਾ ਦੇਣ ਦੀ ਮਣਸ਼ਾ ਨਾਲ ਅਕਾਦਮੀ ਨੇ 25 ਤੋਂ ਪੰਜਾਹ ਵਰ੍ਹਿਆਂ ਦੇ ਕਲਾਕਾਰਾਂ ਨੂੰ ਅਰਜ਼ੀਆਂ ਦੇਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ. ਰਾਜਿੰਦਰ ਕੌਰ ਇਸੇ ਪ੍ਰੋਗਰਾਮ ਦੇ ਤਹਿਤ ਚੁਣੇ ਗਏ ਛੇ ਕਲਾਕਾਰਾਂ ਵਿਚੋਂ ਇੱਕ ਹੈ.
ਪ੍ਰਿੰਟਮੇਕਰ ਰਜਿੰਦਰ ਕੌਰ ਦਾ ਕਲਾਤਮਕ ਸਫ਼ਰ ਸਿਲਾਈ ਮਸ਼ੀਨ ਦੇ ਆਲੇ-ਦੁਆਲੇ ਘੁੰਮਦਾ ਹੈ। ਉਸ ਦੀ ਸਿਰਜਣਾ ਆਪਣੇ ਮਾਤਾ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਪੜਿਆਂ ਦੀ ਸਿਲਾਈ ਕਰਕੇ ਆਪਣੀ ਧੀ ਦਾ ਸਹਿਯੋਗ ਕੀਤਾ ਅਤੇ ਉਸ ਦੀ ਤਾਕਤ ਬਣੇ। ਰਜਿੰਦਰ ਕੌਰ ਨੇ 2015 ਵਿਚ ਚੰਡੀਗੜ੍ਹ ਦੇ ਸਰਕਾਰੀ ਆਰਟ ਕਾਲਜ ਤੋਂ ਲਲਿਤ ਕਲਾ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਰਜਿੰਦਰ ਕੌਰ ਦੀ ਕਲਾ ਦੀ ਸ਼ੁਰੂਆਤ ਉਸ ਦੇ ਆਪਣੇ ਘਰ ਦੇ ਮਾਹੌਲ ਵਿਚੋਂ ਹੀ ਹੋਈ, ਉਸ ਦਾ ਘਰ, ਉਸ ਦੇ ਮਾਤਾ ਜੀ, ਉਸ ਦੇ ਜੀਵਨ ਅਤੇ ਕਲਾ ਦਾ ਧੁਰਾ ਬਣੇ।
ਕਲਾਕਾਰ ਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਪੜ੍ਹਾਈ ਮਾਤਾ ਜੀ ਅਤੇ ਉਨ੍ਹਾਂ ਦੀਆਂ ਸਿਲਾਈ ਦੀਆਂ ਮਸ਼ੀਨਾਂ ਅਤੇ ਸੰਦਾਂ ਦੇ ਸਹਿਯੋਗ ਨਾਲ ਚੱਲੀ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਦੇ ਮਾਤਾ ਜੀ ਕਪੜੇ ਸਿਉਂਣ ਲਈ ਕਰਦੇ ਸਨ। ਇਹ ਸਾਰੇ ਸੰਦ ਉਨ੍ਹਾਂ ਦੇ ਹਮੇਸ਼ਾ ਸਾਥੀ ਬਣੇ ਰਹੇ। ਇਨ੍ਹਾਂ ਦੇ ਹਵਾਲੇ ਰਜਿੰਦਰ ਕੌਰ ਦੀ ਸਿਰਜਣਾ ਵਿਚ ਮਿਲਦੇ ਰਹਿੰਦੇ ਹਨ ਜੋ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੀ ਘਾਲਣਾ ਦੀ ਪਵਿੱਤਰਤਾ ਪ੍ਰਤੀ ਆਦਰ ਅਤੇ ਪ੍ਰਸ਼ੰਸਾ ਦਾ ਪ੍ਰਤੀਕ ਹਨ। ਕਪੜੇ ਸਿਉਣ ਦੇ ਕਾਰਜ ਵਿਚ ਸ਼ਾਮਲ ਬਾਰੀਕੀ ਅਤੇ ਮਹੀਨ ਸਿਲਾਈ ਦੇ ਕੰਮ ਨੇ ਰਜਿੰਦਰ ਕੌਰ ਨੂੰ ਅਜਿਹੇ ਢੰਗ-ਤਰੀਕੇ ਇਜਾਦ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਉਸ ਦੀ ਦ੍ਰਿਸ਼ਕਾਰੀ ਦੀ ਭਾਸ਼ਾ ਨੂੰ ਵਿਕਸਤ ਕਰਨ ਵਿਚ ਮਦਦ ਕੀਤੀ। ਇਹ ਭਾਸ਼ਾ ਹੌਲੀ-ਹੌਲੀ ਉਨ੍ਹਾਂ ਦੀ ਸਿਰਜਣਾ ਵਿਚ ਬਾਰ-ਬਾਰ ਆਉਣ ਵਾਲੇ ਪ੍ਰਤੀਕ ਬਣ ਗਈ। ਰਜਿੰਦਰ ਕੌਰ ਨੂੰ ਸਿਰਜਣਾਤਮਕ ਪ੍ਰੇਰਨਾ ਨਿੱਕੀ ਜਿਹੀ ਸਲਾਈ ਮਸ਼ੀਨ ਅਤੇ ਮਨੁੱਖ ਵਿਚਾਲੇ ਬਣਨ ਵਾਲੇ ਇਕ ਨਿੱਘੇ ਰਿਸ਼ਤੇ ਤੋਂ ਮਿਲਦੀ ਹੈ, ਇਹ ਰਿਸ਼ਤਾ ਧਾਗਿਆਂ, ਸੂਈਆਂ, ਫ਼ੀਤਿਆਂ, ਕੈਂਚੀਆਂ, ਕਪੜੇ, ਹੈਂਗਰ ਅਤੇ ਮਨੁੱਖਾਂ ਵਿਚਾਲੇ ਹੌਲੀ-ਹੌਲੀ ਪੀਡਾ ਹੁੰਦਾ ਜਾਂਦਾ ਹੈ।
ਰਜਿੰਦਰ ਕੌਰ ਵੱਲੋਂ ਇਨ੍ਹਾਂ ਬਿੰਬਾਂ ਦੀ ਹੁਨਰਮੰਦੀ ਅਤੇ ਸਮਝਦਾਰੀ ਨਾਲ ਕੀਤੀ ਗਈ ਵਰਤੋਂ ਕਲਾਕਾਰ ਦਾ ਧਿਆਨ ਉਸ ਅਸਾਵੇਂ ਸੰਸਾਰ ਵੱਲ, ਜਿਸ ਵਿਚ ਅਸੀਂ ਰਹਿੰਦੇ ਹਾਂ ਅਤੇ ਸਾਡੇ ਵਿਚੋਂ ਉਨ੍ਹਾਂ ਲੋਕਾਂ ਵੱਲ ਲੈ ਜਾਂਦੀ ਹੈ ਜੋ ਇਸ ਦੇ ਸਮਾਜਿਕ-ਆਰਥਿਕ ਦਬਾਵਾਂ ਖ਼ਿਲਾਫ਼ ਦਲੇਰੀ ਨਾਲ ਸੰਘਰਸ਼ ਕਰਦੇ ਰਹਿੰਦੇ ਹਨ ਅਤੇ ਹਰ ਪਲ ਆਪਣੀ ਹੋਣੀ ਨਾਲ ਬਾਬਸਤਾ ਹੋਣ ਵਾਲੀਆਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਦੇ ਰਹਿੰਦੇ ਹਨ। ਵੱਖ-ਵੱਖ ਆਕਾਰਾਂ ਦੀ ਤਰਤੀਬ ਗੁੰਝਲਦਾਰ ਖ਼ਿਆਲਾਂ ਵਿਚਲੀਆਂ ਭਾਵਨਾਵਾਂ ਨੂੰ ਉਭਾਰਦੀ ਹੈ ਜੋ ਇਕੋ ਸਮੇਂ ਡੂੰਘੇ, ਨਾਜ਼ੁਕ ਅਤੇ ਊਰਜਾ ਨਾਲ ਭਰਪੂਰ ਹੁੰਦੇ ਹਨ।
ਬਤੌਰ ਔਰਤ, ਰਜਿੰਦਰ ਕੌਰ ਬਾਕੀ ਔਰਤਾਂ ਨੂੰ ਅਕੀਦਤ ਭੇਂਟ ਕਰਦੀ ਹੈ, ਉਹ ਔਰਤਾਂ ਜਿਨ੍ਹਾਂ ਦੀ ਹੋਂਦ ਸਾਡੇ ਸਮਾਜਿਕ ਢਾਂਚੇ ਵਿਚ ਲਗਾਤਾਰ ਲਿੰਗ, ਜਮਾਤ, ਜਾਤ ਅਤੇ ਧਰਮ ਦੇ ਬੋਝ ਹੇਠਾਂ ਦੱਬੀ ਹੁੰਦੀ ਹੈ, ਪਰ ਇਹ ਦਬਾਅ ਉਨ੍ਹਾਂ ਅੰਦਰ ਕਦੇ ਵੀ ਕੁੜੱਤਣ ਜਾਂ ਨਕਾਰਾਤਮਕਤਾ ਨਹੀਂ ਭਰਦੇ। ਭਾਵੇਂ ਮਾਧਿਅਮ ਕੋਈ ਵੀ ਹੋਵੇ ਰਜਿੰਦਰ ਆਪਣੀ ਕਲਾ ਰਾਹੀਂ ਸਿਜਣਾਤਮਕਤਾ ਦਾ ਜਸ਼ਨ ਮਨਾਉਂਦੀ ਹੈ।
- – ਦੀਵਾਨ ਮਾਨਾ
Photographs of the Exhibition