ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

ਕੌਮੀ ਯਾਤਰਾ ਗ੍ਰਾੰਟ ੨੦੧੮-੧੯ ਲਈ ਅਰਜ਼ੀਆਂ ਦੀ ਮੰਗ

ਕੋਚੀ ਮੁਜ਼ਿਰਿਸ ਬਿਏਨਾਲੇ ੨੦੧੮ ਤੇ ਇੰਡੀਆ ਆਰਟ ਫੇਅਰ ਦਿੱਲੀ ੨੦੧੯ ਦੀ ਯਾਤਰਾ ਲਈ

ਪੰਜਾਬ ਦੇ ਕਿਸੇ ਵੀ ਕਾਲਜ, ਕਲਾ ਸੰਸਥਾਨ ਜਾ ਯੂਨੀਵਰਸਿਟੀ ਵਿਚ ਪੜ੍ਹ ਰਹੇ

੧੮ ਤੋਂ ੩੦ ਸਾਲ ਦੀ ਉਮਰ ਦੇ

ਦ੍ਰਿਸ਼ਟੀਗਤ ਕਲਾ ਅਤੇ ਦ੍ਰਿਸ਼ਟੀਗਤ ਕਲਾ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ

 

ਕੋਚੀ ਮੁਜ਼ਿਰਿਸ ਬਿਏਨਾਲੇ ਲਈ ੧੨,੦੦੦  ਰੁਪਏ

ਇੰਡੀਆ ਆਰਟ ਫੇਅਰ ਦਿੱਲੀ ਲਈ ੪੦੦੦ ਰੁਪਏ

ਬਿਨੇ ਪੱਤਰ (ਫਾਰਮ) ਅਕਾਦਮੀ ਦੇ ਵੈਬਸਾਈਟ  www.lalitkalaakademipunjab.com ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ

ਅਰਜ਼ੀਆਂ ਦੇਣ ਦੀ ਅੰਤਿਮ ਮਿਤੀ: ਸ਼ੁੱਕਰਵਾਰ ੩੧ ਅਗਸਤ ੨੦੧੮

ਇਸ ਪੋਸਟਰ ਵਿਚਲੀ ਕਲਾਕ੍ਰਿਤ : ਐਸ਼ ਤੋਂ ਐਸ਼, ਕਲਾਕਾਰ ਜੀ ਆਰ ਇਰੱਨਾ ਦੀ ਤਿਆਰ ਕੀਤੀ ਹੋਈ ਹੈ ਅਤੇ ਇਹ

ਕੋਚੀ ਮੁਜ਼ਿਰਿਸ ਬਿਏਨਾਲੇ ੨੦੧੬ ਵਿਚ ਦਿਖਾਈ ਗਈ ਸੀ

 

Punjab Lalit Kala Akademi

invites

APPLICATIONS for NATIONAL TRAVEL GRANT 2018-19
to visit Kochi Muziris Biennale, Kerala
and India Art Fair, New Delhi, India.

For students of Visual Art and Visual Art History
between 18 to 30 years of age
Studying in any college, art institution or university of Punjab

The grant includes
Rs 12000/- for Kochi Muziris Biennale 2018
Rs 4000/- for India Art Fair, New Delhi 2019

.

For more details download form at

www.lalitkalaakademipunjab.com

Last date of submission: Friday, 31st August, 2018