ਸਾਲਾਨਾ ਕਲਾ ਪ੍ਰਦਰਸ਼ਨੀ ੨੦੨੨ ਦੀ ਚੱਠ ਅਤੇ ਇਨਾਮ ਵੰਡਣ ਦਾ ਸਮਾਰੋਹ

Punjab Lalit Kala Akademi

Cordially invites you to the
Inauguration and awards giving ceremony of

Annual Art Exhibition 2022

On Thursday 15 September 2022 at 5.30 pm
At the galleries of Punjab Lalit Kala Akademi
Punjab Kala Bhawan, Sector 16 B, Chandigarh 160016

Acclaimed Filmmaker Shri Gurvinder Singh
Will be the Chief Guest

Kindly take your seats in Dr. M S Randhawa Auditorium by 5.15 pm

Diwan Manna, President

after the inauguration on 15 September at 5.30 pm the exhibition will remain open

from 16th to 21st  September 2022

11.00 am to 7.00 pm

(Exhibition open on Saturday and Sunday also)

[email protected]

www.punjablalitkalaakademi.com

ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

ਸਾਲਾਨਾ ਕਲਾ ਪ੍ਰਦਰਸ਼ਨੀ ੨੦੨੨

ਦੀ ਚੱਠ ਅਤੇ ਇਨਾਮ ਵੰਡਣ ਦੇ ਸਮਾਰੋਹ ਵਾਸਤੇ ਆਪਜੀ ਨੂੰ ਹਾਰਦਿਕ ਸੱਦਾ ਹੈ

ਮੁੱਖ ਮਹਿਮਾਨ  ਉੱਘੇ ਫਿਲਮਕਾਰ ਸ੍ਰੀ ਗੁਰਵਿੰਦਰ ਸਿੰਘ

੧੫ ਸਤੰਬਰ ੨੦੨੨ ਸ਼ਾਮ ੫.੩੦ ਵਜੇ

ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ

ਪੰਜਾਬ ਕਲਾ ਭਵਨ, ਸੈਕਟਰ ੧੬ ਬੀ, ਚੰਡੀਗੜ੍ਹ ੧੬੦੦੧੬

ਇਨਾਮ ਵੰਡਣ ਦੇ ਸਮਾਰੋਹ ਵਾਸਤੇ ਡਾ. ਐੱਮ ਐੱਸ ਰੰਧਾਵਾ ਆਡੀਟੋਰੀਅਮ ਵਿਚ

੫.੧੫ ਵਜੇ ਤਸ਼ਰੀਫ ਰੱਖਣ ਦੀ ਕਿਰਪਾ ਕਰਨਾ

ਦੀਵਾਨ ਮਾਨਾ, ਪ੍ਰਧਾਨ

ਪ੍ਰਦਰਸ਼ਨੀ ੧੫ ਸਤੰਬਰ ਨੂੰ ਸ਼ਾਮ ੫.੩੦ ਵਜੇ ਚੱਠ ਤੋਂ ਬਾਅਦ ਰੋਜ਼ਾਨਾ ੧੬ ਤੋਂ ੨੧ ਸਤੰਬਰ ੨੦੨੨

ਸਵੇਰੇ ੧੧.੦੦ ਤੋਂ  ਸ਼ਾਮ ੭.੦੦ ਵਜੇ ਤੱਕ ਖੁਲ੍ਹੀ ਰਹੇਗੀ

(ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪ੍ਰਦਰਸ਼ਨੀ ਖੁਲ੍ਹੀ ਰਹੇਗੀ )

Abhishek Tiwari, Amarbir Singh, Anita Kaur, Aparneet Mann, Avtar Singh, Bhupinder Brar, Dalvinder Singh, Gagadeep Singh, Gurjeet Singh, Gurpreet Singh, Ila Choudhary, Jaswinder Singh, Kawaljeet Kaur, Avasadit, Khushveer Singh Dhaliwal, Rahul Dhiman, Ravinder Singh, Sanjay Malhotra, Sarbjit Singh, Sunil Kumar, Swati Sharma, Udeshwar Udey Singh, Vanshika Rani, Vanshika Rani, Vijay Kumar, William Singh, Amit Kumar, Ankur Bansal, Babbu Singh, Brijesh Kumar, Chandni, Danish Khan,

Gurjinder Kaur, Gurveer Singh Mann, Harnoor Kaur, Henna Vohra, Jashandeep Kaur,Kunika Thukral, Manpreet Kaur, Muskan Mago, Nainika Sharma, Neeraj, Nitin Kumar, Pancham Gaur, Piyush Gupta, Rajni, Wings, Riya, Sakshi Sharma, Sanjana Kumari, Shachi Sekhri, Sunaina, Suyash Choyal Gems, Tarvinder SinghVijay, Yukti,

ਅਭਿਸ਼ੇਕ ਤਿਵਾੜੀ, ਅਮਰਬੀਰ ਸਿੰਘ, ਅਨੀਤਾ ਕੌਰ, ਅਪਰਨੀਤ ਮਾਨ, ਅਵਤਾਰ ਸਿੰਘ, ਭੁਪਿੰਦਰ ਬਰਾੜ, ਦਲਵਿੰਦਰ ਸਿੰਘ, ਗਗਨਦੀਪ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਇਲਾ ਚੌਧਰੀ, ਜਸਵਿੰਦਰ ਸਿੰਘ, ਕਵਲਜੀਤ ਕੌਰ, ਕੁਲਵਿੰਦਰ ਸਿੰਘ, ਖੁਸ਼ਵੀਰ ਸਿੰਘ, ਮੇਹੁਲ,, ਰਸ਼ਮਿਤਾ ਕਨੋਜੀਆ, ਰਵਿੰਦਰ ਸਿੰਘ, ਰਾਹੁਲ ਧੀਮਾਨ, ਸੰਜੇ ਮਲਹੋਤਰਾ , ਸਰਬਜੀਤ ਸਿੰਘ, ਸੁਨੀਲ ਕੁਮਾਰ, ਸਵਾਤੀ ਸ਼ਰਮਾ, ਉਦੇਸ਼ਵਰ ਉਦੇ ਸਿੰਘ, ਵੰਸ਼ਿਕਾ ਰਾਣੀ, ਵਿਜੇ ਕੁਮਾਰ, ਵਿਲੀਅਮ ਸਿੰਘ, ਅਮਿਤ ਕੁਮਾਰ, ਅੰਕੁਰ ਬਾਂਸਲ, ਬੱਬੂ ਸਿੰਘ, ਬ੍ਰਿਜੇਸ਼ ਕੁਮਾਰ, ਚਾਂਦਨੀ, ਦਾਨਿਸ਼ ਖਾਨ, ਗੁਰਜਿੰਦਰ ਕੌਰ, ਗੁਰਵੀਰ ਸਿੰਘ ਮਾਨ, ਹਰਨੂਰ ਕੌਰ, ਹਿਨਾ ਵੋਹਰਾ, ਜਸ਼ਨਦੀਪ ਕੌਰ, ਕੁਨਿਕਾ ਠੁਕਰਾਲ, ਮਨਪ੍ਰੀਤ ਕੌਰ, ਮੁਸਕਾਨ ਮਾਗੋ, ਨੀਰਜ, ਨਿਤਿਨ ਕੁਮਾਰ, ਨੈਨਿਕਾ ਸ਼ਰਮਾ­­, ਪੰਚਮ ਗੌੜ, ਪਿਯੂਸ਼ ਗੁਪਤਾ, ਰਜਨੀ, ਰੀਆ, ਸਾਕਸ਼ੀ ਸ਼ਰਮਾ, ਸੰਜਨਾ ਕੁਮਾਰੀ, ਸ਼ਾਚੀ, ਸੇਖੜੀ, ਸੁਨੈਨਾ, ਸੁਯਿਆਸ਼ ਚੋਇਲ, ਤਰਵਿੰਦਰ ਸਿੰਘ, ਵਿਜੇ, ਯੁਕਤੀ