Farmer is a Wrestler: Thukral and Tagra

ਘੁਲਦਾ-ਕਿਸਾਨ (ਕਿਸਾਨ ਐ ਪਹਿਲਵਾਨ): ਠੁਕਰਾਲ ਤੇ ਟਾਗਰਾ

 

at Punjab Lalit Kala Akademi Gallery

Punjab Kala Bhawan Sector 16 B, Chandigarh 160016

20 February to 5 March 2019

11.00 am to 7.00 pm

 

ਪੰਜਾਬ ਲਲਿਤ ਕਲਾ ਅਕਾਦਮੀ ਗੈਲਰੀ
ਪੰਜਾਬ ਕਲਾ ਭਵਨ
ਸੈਕਟਰ ੧੬ ਬੀ ਚੰਡੀਗੜ੍ਹ ਵਿਖੇ

20 ਫਰਵਰੀ ਤੋਂ ੫ ਮਾਰਚ ੨੦੧੯
ਸਵੇਰੇ ੧੧ ਤੋਂ ਸ਼ਾਮ ੭ ਵਜੇ ਤੀਕ

 

 

The exhibition ‘Farmer is a Wrestler’ addressed the urgency of the agrarian crisis faced by farmers in India today. Over theyears, generational divisions of land, climate change, vote bank politics, a lack of implementation of law and the general deficit of formal education in rural communities has severely affected the lives and livelihoods of Indian farmers.

 

Using the metaphor of sport and game, the exhibition drew parallels to the act of

kushti– a form of traditional Indian wrestling that is popular amongst rural

communities. The wrestling bout depicts physical and mental struggle, endurance and

resilience – which are all symbolic of the farmer fighting for his life against the

agrarian crisis. The exhibition’s title, ‘Farmer is Wrestler’, pin-pointed to this very

aspect of the farmers’ fate: a life which hangs in limbo.

 

The two work on new formats of public engagement and attempt to expand

the scope of what art can do.

As natives of Punjab, Thukral and Tagra delve into their own personal histories and

memories to address the socio-cultural changes most visible in their home state.

Shifting family values, a desire for ‘escape’ via migration, and changing middle-class

aspirations have all been recurring motifs in their work.

 

Their approach intended to give viewers a sense of nostalgia and comfort, while still challenging the status-quo.

 

Drawings on Swaminathan Commission Report – Serving Farmers and

Saving Farming formed a large panel in the gallery, with the copies of the

report for people to read. A documentary, Kisan Mukti March, played opposite this

panel, an oil on canvas titled ‘Distress Mathematics’, an acrylic on canvas ‘Distress

Equation’ pose many questions on the economics of farming. An installation ‘Bubble

Under The Table’, using fiber glass, nylon sheet and books, a short fictional film set

in the akhara, an ice sculpture ‘Swantantur Singh’ formed by the process of freezing used in freezer, the form of which kept on transforming with the passing of time, depicting

the trying conditions farmers have to work under, a fan made of picture-postcards of

protesting farmers and wrestlers…the exhibition had a multitude of layers and

meanings.

 

Their work has a lot to do with colour, but for this exhibition they dropped colour from

some paintings, for they wanted people to fill in the colour this time in their mind. In

the bold strokes, you will see hope, strength, determination and decisions. The artistic

process is about being more aware; raise an issue, and questions,being fearless yet

fragile.

 

Over the years they have had notable exhibitions at significant Museums internationally. This year they have been invited to Yorkshire Sculpture Park in UK, Kunstverein Ludwigsburg in Stuttgart, Germany and Lille Tripostle in France.

For Thukral and Tagra, exhibiting here was a sort of homecoming.

 

Punjab Lalit Kala Akademi in Chandigarh presents Farmer is a Wrestler, an exhibition by Delhi based artists JitenThukral and SumirTagra. The exhibition addresses the urgency of the agrarian crisis faced by farmers in India today. Over the years, generational divisions of land, climate change, vote-bank politics,

a lack of implementation of law and the general deficit of formal education in rural communities has severely affected the lives and livelihoods of Indian farmers.

 

Using the metaphor of sport and game, the exhibition draws parallels to act of kushti – a form of traditional Indian wrestling that is popular amongst rural communities. The wrestling bout depicts physical and mental struggle, endurance and resilience – which are all symbolic of the farmer fighting for his life against the agrarian crisis. The exhibition title Farmer is Wrestler pinpoints this very aspect of the farmers’ fate: a life which hangs

in limbo.

 

As natives of Punjab, Thukral and Tagra delve into their own personal histories and memories to address the socio-cultural changes most visible in their home state. Shifting family values, a desire for ‘escape’ via migration, and changing middle-class aspirations have all been recurring motifs in their work. This exhibition carries forward the artists use of ‘games’ as a tool to address complex issues through interactive and playful means. Their approach intends to give viewers a sense of nostalgia and comfort, while still challenging the status-quo.

 

JitenThukral (1976) Jalandhar, Punjab, India

BFA, Chandigarh Art College, MFA, New Delhi College of Art

 

SumirTagra (1979) New Delhi, India

Shankar’s Academy of Arts, New Delhi, BFA, New Delhi College of Art, PG, National Institute of Design, Ahmedabad

 

JitenThukral and SumirTagra work collaboratively with a wide range of media including painting, sculpture, installations, interactive games, video, performance and design. Thukral&Tagra work on new formats of public engagement and attempt to expand the scope of what art can do.

 

Over the years they have had notable exhibitions at Centre Georges Pompidou in Paris, Arken Museum in Denmark, Kunstmuseum in Bochum, Lyon Museum of Contemporary Art in France, Mori Art Museum in Tokyo, Art Gallery

of Alberta in Canada, Fed @ KCAD Galleries in Michigan, Dubai Design Week in Dubai, Bhau Daji Lad Museum in Mumbai, BTAP Gallery and Tokyo Art Fair in Tokyo, Arario Gallery in Seoul, Singapore Tyler Print Institute, Ullens Center

for Contemporary Art in Beijing, Art Statements, Art Basel 38, India Ceramics Triennale @ JKk in Jaipur, NGMA in Mumbai, South Bank Centre

in London, The Manchester Museum, Khoj in Delhi, Kunstmuseum Bochum in Germany, Herbert GerischStiftung Neumunster in Germany, Dairy Art Centre in London, UCCA in Beijing, Arken Museum of Modern Art in Denmark, Yerba Buena Center for the Arts in San Francisco, Maxxi Museum in Rome, Kennedy Center in Washington DC, Helsinki Art Museum in Finland, University Museum of Art in Melbourne, Venice Biennale, Wereld Museum in Rotterdam, Museum of

Contemporary Art in Taipei Kulturhuset in Stockholm, SESC Pompei in Sao Paulo, National Museum of Contemporary Art in Seoul, Essl Museum in Vienna, Asia Pacific Triennial of Contemporary Arts 06-Queensland in Brisbane, Mori Art Museum in Tokyo, UCLA Fowler Museum in Los Angeles, The Museum of Contemporary Art in Shanghai, Chatterjee&Lal in Mumbai, Nature Morte in Berlin, Gallery Barry Keldoulis in Sydney, Bose Pacia in New York, Art Plural Gallery in Singapore, Arario gallery in Seoul, Pearl Lam Gallery in Singapore.

 

This year they have been invited to mount exhibitions at Quarry Gallery, Yorkshire Sculpture Park in UK, Kunstverein Ludwigsburg in Stuttgart, Germany and Lille Tripostle in France.

 

ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਵਿਖੇ ਦਿੱਲੀ ਦੀ ਕਲਾਕਾਰ ਜੋੜੀ ਜਿਤੇਨ ਠੁਕਰਾਲ ਅਤੇ ਸੁਮੀਰ ਟਾਗਰਾ ਦੀ ਪ੍ਰਦਰਸ਼ਨੀ “ਘੁਲਦਾ-ਕਿਸਾਨ (ਕਿਸਾਨ ਭਲਵਾਨ ਹੈ)- ਫ਼ਾਰਮਰ ਇਜ਼ ਅ ਰੈਸਲਰ” ਦਾ ਆਯੋਜਨ ਕਰਨ ਜਾ ਰਹੀ ਹੈ। ਇਹ ਪ੍ਰਦਰਸ਼ਨੀ ਕਿਸਾਨਾਂ ਦੇ ਮੌਜੂਦਾ ਖੇਤੀ ਸੰਕਟ ਨੂੰ ਉਭਾਰਦੀ ਹੈ। ਪੀੜ੍ਹੀ ਦਰ ਪੀੜ੍ਹੀ ਜ਼ਮੀਨ ਦੀ ਵੰਡ, ਮੌਸਮ ਦੀ ਬਦਲੀ ਅਤੇ ਵੋਟ-ਬੈਂਕ ਵਾਲੀ ਰਾਜਨੀਤੀ, ਕਾਨੂੰਨ ਲਾਗੂ ਨਾ ਹੋ ਸਕਣ ਅਤੇ ਪੇਂਡੂ ਖੇਤਰਾਂ ਵਿਚ ਕਿਸਾਨਾਂ ਦੀ ਰਸਮੀ ਸਿੱਖਿਆ ਦੀ ਘਾਟ ਕਰਕੇ ਭਾਰਤੀ ਕਿਸਾਨਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਉੱਤੇ ਡੂੰਘਾ ਅਸਰ ਪਿਆ ਹੈ।

 

ਖੇਡਾਂ ਦੇ ਪ੍ਰਤੀਕਾਂ ਦੀ ਵਰਤੋਂ ਕਰਦਿਆਂ ਇਹ ਪ੍ਰਦਰਸ਼ਨੀ ਕੁਸ਼ਤੀ ਨੂੰ ਕਿਸਾਨੀ ਦੇ ਸਮਾਂਨਾਤਰ ਪੇਸ਼ ਕਰਦੀ ਹੈ। ਕੁਸ਼ਤੀ ਸ਼ਰੀਰਕ ਅਤੇ ਮਾਨਸਿਕ ਤਾਕਤ, ਸਹਿਨਸ਼ੀਲਤਾ ਅਤੇ ਲਚਕੀਲੇਪਣ ਦੀ ਮਿਸਾਲ ਹੁੰਦੀ ਹੈ ਜੋ ਸਾਰੇ ਹੀ ਖੇਤੀ ਸੰਕਟ ਨਾਲ ਜ਼ਿੰਦਗੀ ਲਈ ਜੂਝਦੇ ਕਿਸਾਨ ਦੇ ਪ੍ਰਤੀਕ ਹਨ। ‘ਕਿਸਾਨ ਭਲਵਾਨ ਹੈ’ ਦਾ ਸਿਰਲੇਖ ਕਿਸਾਨ ਦੀ ਤਕਦੀਰ ਦੇ ਇਨ੍ਹਾਂ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਉਭਾਰਦਾ ਹੈ।

 

ਪੰਜਾਬੀ ਮੂਲ ਦੇ ਠੁਕਰਾਲ ਅਤੇ ਟਾਗਰਾ ਆਪਣੀ ਨਿੱਜੀ ਜ਼ਿੰਦਗੀ ਦੇ ਇਤਿਹਾਸ ਅਤੇ ਸਿਮਰਤੀਆਂ ਵਿਚ ਡੁਬਕੀ ਲਾ ਕੇ ਆਪਣੀ ਮਿੱਟੀ, ਆਪਣੇ ਸੂਬੇ ਦੇ ਬਦਲਦੇ ਸਮਾਜਿਕ-ਸਭਿਆਚਾਰਕ ਮਾਹੌਲ ਦੀ ਗੱਲ ਆਪਣੀ ਚਿੱਤਰਕਾਰੀ ਨਾਲ ਕਰਦੇ ਹਨ। ਬਦਲੀਆਂ ਪਰਿਵਾਰਕ ਕਦਰਾਂ-ਕੀਮਤਾਂ, ਪ੍ਰਵਾਸ ਰਾਹੀਂ ‘ਐਸਕੈਪ’ ਦੀ ਇੱਛਾ ਅਤੇ ਮੱਧ-ਵਰਗ ਦੀਆਂ ਬਦਲੀਆਂ ਅਕਾਂਖਿਆਵਾਂ ਉਨ੍ਹਾਂ ਦੀ ਕਲਾ ਵਿਚ ਬਾਰ-ਬਾਰ ਨਜ਼ਰ ਆਉਂਦੇ ਹਨ। ਇਹ ਪ੍ਰਦਰਸ਼ਨੀ ‘’ਖੇਲ ਸਿਧਾਂਤ’’ ਦੀ ਕਲਾਤਮਕ ਵਰਤੋਂ ਨੂੰ ਇਕ ਗੁੰਝਲਦਾਰ ਮਸਲਿਆਂ ਦੀ ਚਰਚਾ ਸੰਵਾਦੀ ਸੁਰ ਅਤੇ ਖੇਡ-ਖੇਡ ਵਿਚ ਕਰਨ ਲਈ ਇਕ ਸੰਦ ਵੱਜੋਂ ਵਰਤਦੀ ਹੈ। ਉਨ੍ਹਾਂ ਦਾ ਤਰੀਕਾ ਕਲਾ- ਪ੍ਰੇਮੀਆਂ ਨੂੰ ਇਕ ਹੇਰਵੇ ਅਤੇ ਆਰਾਮ ਦਾ ਅਹਿਸਾਸ ਵੀ ਕਰਾਉਂਦਾ ਹੈ ਅਤੇ ਮੌਜੂਦ ਸਥਿਤੀ ਨੂੰ ਬਲਦਣ ਲਈ ਵੰਗਾਰਦਾ ਵੀ ਹੈ।

 

ਜਿਤੇਨ ਠੁਕਰਾਲ (1976) ਜਲੰਧਰ, ਪੰਜਾਬ, ਭਾਰਤ

ਬੀ.ਐਫ਼. ਏ, ਕਾਲਜ ਆਫ਼ ਆਰਟ ਚੰਡੀਗੜ੍ਹ, ਐਮ. ਐਫ਼. ਏ. ਨਵੀਂ ਦਿੱਲੀ ਕਾਲਜ ਆਫ਼ ਆਰਟ

 

ਸੁਮੀਰ ਟਾਗਰਾ (1979) ਨਵੀਂ ਦਿੱਲੀ, ਭਾਰਤ

ਸ਼ੰਕਰ ਅਕੈਡਮੀ ਆਫ਼ ਆਰਟਸ, ਨਵੀਂ ਦਿੱਲੀ, ਬੀ.ਐਫ਼.ਏ., ਨਵੀਂ ਦਿੱਲੀ ਕਾਲਜ ਆਫ਼ ਆਰਟ, ਪੀਜੀ, ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ, ਅਹਿਮਦਾਬਾਦ।

 

ਜਿਤੇਨ ਠੁਕਰਾਲ ਅਤੇ ਸੁਮੀਤ ਟਾਗਰਾ ਦੋਵੇਂ ਅਨੇਕ ਮਾਧਿਅਮਾਂ ਦੀ ਵਰਤੋਂ ਕਰਕੇ ਚਿੱਤਰਕਾਰੀ, ਬੁੱਤਕਾਰੀ, ਇੰਸਟ:ਲੇਸ਼ਨਜ਼, ਸੰਵਾਦੀ ਖੇਡਾਂ, ਵੀਡੀਓ ਅਤੇ ਡਿਜ਼ਾਇਨ ਸਿਰਜਦੇ ਹਨ। ਠੁਕਰਾਲ ਅਤੇ ਟਾਗਰਾ ਜੋੜੀ ਜਨਤਕ ਭਾਈਵਾਲੀ ਦੇ ਨਵੇਂ ਰੂਪਾਂ ਉੱਤੇ ਆਧਾਰਿਤ ਕੰਮ ਕਰਦੇ ਹਨ ਅਤੇ ਕਲਾ ਜੋ ਸਮਾਜਿਕ ਯੋਗਦਾਨ ਦੇ ਸਕਦੀ ਹੈ, ਉਸ ਦਾ ਘੇਰਾ ਮੋਕਲਾ ਕਰਨ ਲਈ ਯਤਨਸ਼ੀਲ ਰਹਿੰਦੇ ਹਨ।

 

ਕਲਾਕਾਰੀ ਦੇ ਆਪਣੇ ਸਾਲਾਂ ਦੇ ਸਫ਼ਰ ਦੌਰਾਨ ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਦਰਸ਼ਨੀਆਂ ਪੈਰਿਸ ਦੇ ਸੈਂਟਰ ਜਾਰਜ ਪਾਂਪਿਦੁ, ਡੈਨਮਾਰਕ ਦੇ ਆਰਕਨ ਮਿਊਜ਼ਿਅਮ ਓਫ ਮਾਡਰਨ ਆਰਟ, ਬੋਕਮ ਦੇ ਕੁੰਸਟ ਮਿਊਜ਼ਿਅਮ, ਫ਼ਰਾਂਸ ਦੇ ਲਿਓਨ ਮਿਊਜ਼ਿਅਮ ਆਫ਼ ਕੰਟੈਂਪਰਰੀ ਆਰਟ, ਟੋਕਿਓ ਦੇ ਮੋਰੀ ਆਰਟ ਮਿਊਜ਼ਿਅਮ, ਕੈਨੇਡਾ ਦੀ ਆਰਟ ਗੈਲਰੀ ਆਫ਼ ਅਲਬਰਟਾ, ਮਿਸ਼ੀਗਨ ਦੀ ਫ਼ੈਡ@ਕੇਸੀਏਡੀ Fed@ KCAD ਗੈਲਰੀ, ਦੁਬਈ ਦੇ ਦੁਬਈ ਡਿਜ਼ਾਈਨ ਵੀਕ, ਮੁੰਬਈ ਦੇ ਭਾਓ ਦਾਜੀ ਲਾਡ, ਬੀ.ਟੀ.ਏ.ਪੀ. ਗੈਲਰੀ ਅਤੇ ਟੋਕੀਓ ਦੇ ਟੋਕੀਓ ਆਰਟ ਫ਼ੇਅਰ, ਸਿਓਲ ਦੀ ਅਰਾਰਿਉ ਗੈਲਰੀ, ਸਿੰਗਾਪੁਰ ਦੇ ਟਾਈਲਰ ਪ੍ਰਿੰਟ ਇੰਸਟੀਚਿਊਟ, ਬੀਜਿੰਗ ਦੇ ਊਲੈਂਜ਼ ਸੈਂਟਰ ਫ਼ਾਰ ਕੰਟੈਂਪਰਰੀ ਆਰਟ, ਆਰਟ ਸਟੇਟਮੈਂਟਸ, ਆਰਟ ਬਾਜ਼ਲ ਲ 38, ਇੰਡੀਅਨ ਸਿਰੈਮਿਕਸ ਤ੍ਰਿਏਨਾਲੇ ਜੇ.ਕੇ.ਕੇ. ਜੈਪੁਰ, ਮੁੰਬਈ ਵਿਖੇ ਐਨ.ਜੀ.ਐਮ.ਏ., ਲੰਡਨ ਦੇ ਸਾਊਥ ਬੈਂਕ ਸੈਂਟਰ, ਦ ਮਾਨਚੈਸਟਰ ਮਿਊਜ਼ਿਅਮ, ਦਿੱਲੀ ਵਿਚ ਖੋਜ, ਲੰਡਨ ਦੇ ਡੇਅਰੀ ਆਰਟ ਸੈਂਟਰ, ਹਰਬਰਟ ਗੇਅਰਿਸ਼ ਸਟਿਫਟੁੰਗ ਨਿਊਮੁੰਸਟਰ, ਜਰਮਨੀ, ਬੀਜੰਗ ਦੇ ਯੂ.ਸੀ.ਸੀ.ਏ, ਸੈਨਫ਼ਰਾਂਸਿਸਕੋ ਦੇ ਯਰਬਾ ਬਿਊਨਾ ਸੈਂਟਰ ਫ਼ਾਰ ਆਰਟ, ਰੋਮ ਦੇ ਮੈਕਸੀ ਮਿਊਜ਼ਿਅਮ, ਵਾਸ਼ਿੰਗਟਨ ਡੀ.ਸੀ. ਦੇ ਕੈਨੇਡੀ ਸੈਂਟਰ, ਫ਼ਿਨਲੈਂਡ ਦੇ ਹੇਲਸਿੰਕੀ ਆਰਟ ਮਿਊਜ਼ਿਅਮ, ਮੈਲਬਰਨ ਦੇ ਯੂਨੀਵਰਸਿਟੀ ਮਿਊਜ਼ਿਅਮ ਆਫ਼ ਆਰਟ, ਵੈਨਿਸ ਬੀਏਨਾਲੇ, ਰੋਟਰਡਮ ਦੇ ਵੇਰੇਲਡ ਮਿਊਜ਼ਿਅਮ, ਸਟੌਕਹੋਮ ਦੇ ਕੁਲਤੁਰਹੁਸੈਟ ਵਿਚ ਮਿਊਜ਼ਿਅਮ ਆਫ਼ ਕੰਟੈਂਪਰਰੀ ਆਰਟ, ਸਾਓ ਪਾਓਲੋ ਦੇ ਐਸ.ਈ.ਐਸ.ਸੀ ਪੌਂਪਈ, ਸਿਓਲ ਦੇ ਨੈਸ਼ਨਲ ਮਿਊਜ਼ਿਅਮ ਆਫ਼ ਆਰਟ, ਵਿਆਨਾ ਦੇ ਐ:ਸਲ ਮਿਊਜ਼ਿਅਮ, ਬ੍ਰਿਸਬੇਨ ਵਿਖੇ ਏਸ਼ੀਆ ਪੈਸੇਫ਼ਿਕ ਤ੍ਰਿਏਨਾਲੇ ਆਫ਼ ਕੰਟੈਂਪਰਰੀ ਆਰਟ 06-ਕੁਇਨਜ਼ਲੈਂਡ, ਲੌਸ ਐਂਜਲਸ ਦੇ ਯੂ.ਸੀ.ਐਲ.ਏ ਫਾਉਲਰ ਮਿਊਜ਼ਿਅਮ, ਸ਼ੈਂਘਾਈ ਦੇ ਮਿਊਜ਼ਿਅਮ ਆਫ਼ ਕੰਟੈਂਪਰਰੀ ਆਰਟ, ਮੁੰਬਈ ਦੇ ਚੈਟਰਜੀ ਐਂਡ ਲਾਲ, ਬਰਲਿਨ ਦੇ ਨੇਚਰ ਮੋਰਟੇ, ਸਿਡਨੀ ਦੀ ਗੈਲਰੀ ਬੈਰੀ ਕੇਲਡੌਲਿਸ, ਨਿਊਯਾਰਕ ਵਿਚ ਬੌਸ ਪਾਸ਼ੀਆ, ਸਿੰਗਾਪੁਰ ਦੇ ਆਰਟ ਪਲੂਰਲ, ਸਿਓਲ ਦੀ ਅਰੈਰਿਉ ਗੈਲਰੀ, ਸਿੰਗਾਪੁਰ ਦੀ ਪਰਲ ਲੈਮ ਗੈਲਰੀ ਆਦਿ ਵਿਚ ਲੱਗ ਚੁੱਕੀਆਂ ਹਨ।

 

ਇਸੇ ਸਾਲ ਉਨ੍ਹਾਂ ਨੂੰ ਯਾਰ੍ਕਸ਼ਿਅਰ ਸਕਲਪਚਰ ਪਾਰਕ, ਯੂਕੇ ਦੀ ਕੁਐਰੀ ਗੈਲਰੀ, ਜਰਮਨੀ ਦੇ ਸਟੁੱਟਗਾਰਟ ਵਿਖੇ ਸਥਿਤ ਕੁੰਸਟਵਰੇਨ ਲੁੱਡਵਿਗਸਬਰਗ ਅਤੇ ਫ਼ਰਾਂਸ ਦੇ ਲੀ:ਲ ਤ੍ਰਿਪੋਸਤਲ ਵਿਖੇ ਪ੍ਰਦਰਸ਼ਨੀਆਂ ਲਗਾਉਣ ਲਈ ਸੱਦਾ ਦਿੱਤਾ ਗਿਆ ਹੈ।