• Tue
    28
    Jan
    2020
  • Sun
    15
    Dec
    2019
    Sun
    22
    Dec
    2019
  • Fri
    22
    Nov
    2019
    Sat
    30
    Nov
    2019

     

    Punjab Lalit Kala Akademi
    Cordially invites you to the

    Inauguration and awards giving ceremony of
    Annual Art Exhibition 2019

    On Friday 22nd November 2019 at 5.15 pm
    At the galleries of Punjab Lalit Kala Akademi
    Punjab Kala Bhawan, Sector 16 B, Chandigarh 160016

    Shri Ranbir Kaleka
    Will be the Chief Guest

    Kindly take your seats in Dr. M S Randhawa Auditorium
    For awards giving ceremony by 5.00 pm

    Diwan Manna, President
    Exhibition open from 23rd to 30th November 2019
    11.00 am to 7.00 pm

    [email protected]
    www.lalitkalaakademipunjab.com

     

     

    ਪੰਜਾਬ ਲਲਿਤ ਕਲਾ ਅਕਾਦਮੀ ਅਕਾਦਮੀ ਵੱਲੋਂ

    ਸਾਲਾਨਾ ਕਲਾ ਪ੍ਦਰਸ਼ਨੀ ੨੦੧੯
    ਦੀ ਚੱਠ ਤੇ ਇਨਾਮ ਵੰਡਣ ਦੇ ਸਮਾਰੋਹ ਵਾਸਤੇ ਆਪਜੀ ਨੂੰ ਹਾਰਦਿਕ ਸੱਦਾ ਹੈ

    ਮੁਖ ਮਹਿਮਾਨ
    ਸ੍ਰੀ ਰਣਬੀਰ ਕਾਲੇਕਾ 

    ਸ਼ੁਕਰਵਾਰ ੨੨ ਨਵੰਬਰ ੨੦੧੯ ਸ਼ਾਮ ੫.੧੫ ਵਜੇ
    ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ
    ਪੰਜਾਬ ਕਲਾ ਭਵਨ, ਸੈਕਟਰ ੧੬ ਬੀ ਚੰਡੀਗੜ੍ਹ ੧੬੦੦੧੬

    ਇਨਾਮ ਵੰਡਣ ਦੇ ਸਮਾਰੋਹ ਵਾਸਤੇ ਡਾ. ਐੱਮ ਐੱਸ ਰੰਧਾਵਾ ਆਡੀਟੋਰੀਅਮ ਵਿਚ
    ਪੰਜ ਵਜੇ ਤਸ਼ਰੀਫ ਰੱਖਣ ਦੀ ਕਿਰਪਾ ਕਰਨਾ

    ਦੀਵਾਨ ਮਾਨਾ, ਪ੍ਰਧਾਨ

    ਪ੍ਦਰਸ਼ਨੀ ੨੩ ਤੋਂ ੩੦ ਨਵੰਬਰ ੨੦੧੯
    ਰੋਜ਼ਾਨਾ ੧੧.੦੦ ਤੋਂ ੭.੦੦ ਵਜੇ ਤੱਕ ਖੁੱਲ੍ਹੀ ਰਹੇਗੀ

    [email protected]
    www.lalitkalaakademipunjab.com

  • Sat
    09
    Nov
    2019
    Tue
    10
    Dec
    2019

    Punjab Lalit Kala Akademi invites

     

    EXHIBITION PROPOSALS

    2019 -20

     

    by artists from Punjab, India and abroad

    25 to 50 years of age

     

    Last date:

    10 December 2019

     

    6 Exhibitions slots available

    3000 Square feet Gallery Space

    in Chandigarh

     

    Rs. 20,000/- for publicity

    accommodation for 10 days

     

    for details download form at

    www.lalitkalaakademipunjab.com

     

    Image from the exhibition: CLIMACTERIC by Vibha Galhotra

    At Punjab Lalit Kala Akademi Art gallery

     

     

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਕਲਾ ਪ੍ਰਦਰਸ਼ਨੀ ਪ੍ਰਸਤਾਵਾਂ ਲਈ ੨੦੧੯-੨੦ ਵਾਸਤੇ ਸੱਦਾ

    ੨੫ ਤੋਂ ੫੦ ਵਰ੍ਹਿਆਂ ਦੀ ਉਮਰ ਦੇ

    ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿਚ ਰਹਿੰਦੇ ਕਲਾਕਾਰਾਂ ਵਾਸਤੇ

    ਅੰਤਿਮ ਮਿਤੀ:

    ੧੦ ਦਸੰਬਰ ੨੦੧੯

    ਛੇ ਨੁਮਾਇਸ਼ਾਂ ਲਈ

    ਗੈਲਰੀ ਉਪਲਬਧ

     

    ਸੱਤ ਦਿਨਾਂ ਵਾਸਤੇ

    ੩੦੦੦ ਵਰਗ ਫੁੱਟ ਦੀ ਪ੍ਰਦਰਸ਼ਨੀ ਗੈਲਰੀ

    ਚੰਡੀਗੜ੍ਹ ਵਿਚ ਉਪਲਬਧ

    ਦਸ ਦਿਨਾਂ ਲਈ ਰਿਹਾਇਸ਼ ਦਾ ਪ੍ਰਬੰਧ

    ਵੀਹ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ

    ਵਿਸਤ੍ਰਿਤ ਜਾਣਕਾਰੀ ਲਈ ਅਕਾਦਮੀ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰੋ

    www.lalitkalaakademipunjab.com

     

    ਇਸ ਪੋਸਟਰ ਵਿਚਲੀ ਤਸਵੀਰ ਵਿਭਾ ਗਲਹੋਤਰਾ ਵੱਲੋਂ ਪੰਜਾਬ ਲਲਿਤ ਕਲਾ ਅਕਾਦਮੀ ਦੀ

    ਗੈਲਰੀ ਵਿਚ ਲਗਾਈ ਪ੍ਰਦਰਸ਼ਨੀ "ਕਲਾਈਮੈਕਟ੍ਰਿਕ" ਦੀ ਹੈ

  • Fri
    08
    Nov
    2019
    Sat
    16
    Nov
    2019

    Punjab Lalit Kala Akademi invites
    applications for

    NATIONAL TRAVEL GRANT 2019-20

    to visit Serendipity Arts Festival, Goa 2019
    & India Art Fair, New Delhi, India 2020

    For students of Visual Art and Visual Art History
    between 18 to 30 years of age
    Studying in any college, art institution or university of Punjab

    The grant includes
    Rs 12000/- for Serendipity Arts Festival, Goa
    Rs 4000/- for India Art Fair, New Delhi

    For more details
    download form at www.lalitkalaakademipunjab.com

    Last date of submission: 16 November 2019

    http://j5e.7c0.myftpupload.com/wp-content/uploads/2014/02/National-Travel-Grant-2019-20-Application-Form-CALL-FOR-APPLICATIONS.pdf

     

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਕੌਮੀ ਯਾਤਰਾ ਗ੍ਰਾੰਟ ੨੦੧੯-੨੦ ਲਈ ਅਰਜ਼ੀਆਂ ਦੀ ਮੰਗ

    ਸਿਰੇਂਡੀਪਿਟੀ ਆਰਟਸ ਫੈਸਟੀਵਲ ਗੋਆ ੨੦੧੯

    ਤੇ ਇੰਡੀਆ ਆਰਟ ਫੇਅਰ ਦਿੱਲੀ ੨੦੨੦ ਦੀ ਯਾਤਰਾ ਲਈ

    ਪੰਜਾਬ ਦੇ ਕਿਸੇ ਵੀ ਕਾਲਜ, ਕਲਾ ਸੰਸਥਾਨ ਜਾ ਯੂਨੀਵਰਸਿਟੀ ਵਿਚ ਪੜ੍ਹ ਰਹੇ

    ੧੮ ਤੋਂ ੩੦ ਸਾਲ ਦੀ ਉਮਰ ਦੇ

    ਦ੍ਰਿਸ਼ਟੀਗਤ ਕਲਾ ਅਤੇ ਦ੍ਰਿਸ਼ਟੀਗਤ ਕਲਾ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ

    ਸਿਰੇਂਡੀਪਿਟੀ ਆਰਟਸ ਫੈਸਟੀਵਲ ਗੋਆ ਲਈ ੧੨,੦੦੦  ਰੁਪਏ

    ਇੰਡੀਆ ਆਰਟ ਫੇਅਰ ਦਿੱਲੀ ਲਈ ੪੦੦੦ ਰੁਪਏ

     

    ਬਿਨੇ ਪੱਤਰ (ਫਾਰਮ) ਅਕਾਦਮੀ ਦੇ ਵੈਬਸਾਈਟ

    www.lalitkalaakademipunjab.com ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ

     

    ਅਰਜ਼ੀਆਂ ਦੇਣ ਦੀ ਅੰਤਿਮ ਮਿਤੀ  ੧੬ ਨਵੰਬਰ ੨੦੧੯