-
Mon10Mar2025Thu13Mar2025
ਪੰਜਾਬ ਲਲਿਤ ਕਲਾ ਅਕਾਦਮੀ
ਪੰਜਾਬ ਦੀਆਂ ਮਹਾਨ ਸ਼ਖਸੀਅਤਾਂ
ਐਮ.ਐਸ. ਰੰਧਾਵਾ ਅਤੇ ਸੁਰਜੀਤ ਪਾਤਰ
ਜੀ ਨੂੰ ਸਮਰਪਿਤ ਪ੍ਰਦਰਸ਼ਨੀਚਿੰਤਨ: ਅੰਤਰ-ਯਾਤਰਾ
ਚਿੱਤਰਕਲਾ, ਪ੍ਰਿੰਟ ਮੇਕਿੰਗ, ਮੂਰਤੀਕਲਾ ਅਤੇ ਹੋਰ ਕਲਾਵਾਂ ਦੀ ਵਿਸ਼ੇਸ਼ ਪ੍ਰਦਰਸ਼ਨੀ...ਭਾਗ ਲੈਣ ਵਾਲੇ ਕਲਾਕਾਰ:
ਨਰਿੰਦਰ ਸਿੰਘ (ਅੰਮ੍ਰਿਤਸਰ)
ਪ੍ਰਵੇਸ਼ ਕੁਮਾਰ (ਜਲੰਧਰ)
ਜਸਪ੍ਰੀਤ ਸਿੰਘ (ਮਾਨਸਾ)
ਰਵਿੰਦਰ ਸਿੰਘ (ਮੋਹਾਲੀ)
ਗੁਰਪ੍ਰੀਤ ਸਿੰਘ (ਲੁਧਿਆਣਾ)
ਅਨੀਤਾ ਕੌਰ (ਫਤਿਹਗੜ੍ਹ ਸਾਹਿਬ)ਮੁੱਖ ਮਹਿਮਾਨ
ਡਾ. ਨੀਲਮ ਮਾਨਸਿੰਘ ਚੌਧਰੀ
ਪਦਮ ਸ਼੍ਰੀ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂਮਾਣਯੋਗ ਮਹਿਮਾਨ
ਸ੍ਰੀਮਤੀ ਨੋਨਿਕਾ ਸਿੰਘ
ਪ੍ਰਮੁੱਖ ਕਲਾ ਸਮੀਖਿਅਕਪ੍ਰੀਵਿਊ: ਸੋਮਵਾਰ, 10 ਮਾਰਚ, 2025
ਸ਼ਾਮ 5:30 ਵਜੇ
ਸਥਾਨ: ਸ. ਸੋਭਾ ਸਿੰਘ ਆਰਟ ਗੈਲਰੀ,
ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹਦਰਸ਼ਕਾਂ ਲਈ ਪ੍ਰਦਰਸ਼ਨੀ ਖੁੱਲਣ ਦੀ ਤਾਰੀਖ਼ ਅਤੇ ਸਮਾਂ
10-17 ਮਾਰਚ, 2025
ਸਵੇਰੇ:10:00 ਵਜੇ ਤੋਂ ਸ਼ਾਮ 7:00 ਵਜੇ ਤੱਕਨੋਟ: ਗੈਲਰੀ ਸ਼ੁੱਕਰਵਾਰ,14 ਮਾਰਚ, 2025 ਨੂੰ ਹੋਲੀ ਦੇ ਤਿਉਹਾਰ ਕਾਰਨ ਬੰਦ ਰਹੇਗੀ।
Punjab Lalit kala Akademi (PLKA)
A heartfelt tribute to the iconic legends of Punjab
M S RANDHAWA & SURJIT PATARProudly presents
CONTEMPLATION: A JOURNEY WITHIN
An exceptional exhibition of Painting, Printmaking, Sculptures, and more…Participating Artists
Narinder Singh (Amritsar)
Parvesh Kumar (Jalandhar)
Jaspreet Singh (Mansa)
Ravinder Singh (Mohali)
Gurpreet Singh (Ludhiana)
Anita Kaur (Fatehgarh Sahib)Chief Guest
Dr. Neelam Mansingh Chowdhry
Padma Shri & Sangeet Natak Akademi AwardeeGuest of Honour
Ms. Nonika Singh
Distinguished Art CriticPreview: Monday, March 10, 2025 at 5:30 PM
Venue: S. Sobha Singh Art Gallery
Punjab Kala Bhawan, Sector 16, ChandigarhThe exhibition will be open for public viewing from
10-17 March, 2025
Open Daily: 10:00 AM to 7:00PMPlease note: The gallery will be closed on Friday, March 14, 2025 in observance of the Holi festival
-
Sun09Feb2025
-
Sat07Dec2024
LIVE WATERCOLOR DEMONSTRATION --3:00 pm
Punjab Lalit Kala Akademi (PLKA)
Invites you to an exclusive"LIVE WATERCOLOR DEMONSTRATION"
Experience the magic of real-time collaboration
where inspiration meets innovation...by
Globally Acclaimed Watercolor ArtistsVikrant Shitole
&
Nishikant PalandeOn
Saturday, 7th December, 2024
TIMING: 3.00 PM onwardsVENUE:
At the galleries of Punjab Lalit Kala Akademi,
Punjab Kala Bhawan, Sector 16B, ChandigarhWarm regards
PLKAਪੰਜਾਬ ਲਲਿਤ ਕਲਾ ਅਕਾਦਮੀ
ਵਿਸ਼ੇਸ਼ ਕਲਾ ਅਨੁਭਵ ਲਈ ਨਿੱਘਾ ਸੱਦਾ“ਲਾਈਵ ਵਾਟਰਕਲਰ ਡੈਮੋਸਟ੍ਰੇਸ਼ਨ”
ਆਓ ਉਸ ਤਜਰਬੇ ਦੀ ਅਸਲੀਅਤ ਨੂੰ ਮਹਿਸੂਸ ਕਰੀਏ ਜਿੱਥੇ ਪ੍ਰੇਰਣਾ ਅਤੇ ਨਵੀਨਤਾ ਦਾ ਸੁਮੇਲ ਹੁੰਦਾ ਹੈ...ਵਿਸ਼ਵ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਵਾਟਰ ਕਲਰ ਕਲਾਕਾਰ
ਵਿਕਰਾਂਤ ਸ਼ਿਟੋਲੇ
ਤੇ
ਨਿਸ਼ੀਕਾਂਤ ਪਲਾਂਡੇਸ਼ਨੀਵਾਰ, 7 ਦਸੰਬਰ, 2024
ਸਮਾਂ: ਦੁਪਹਿਰ 3.00 ਵਜੇਸਥਾਨ:
ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ,
ਪੰਜਾਬ ਕਲਾ ਭਵਨ, ਸੈਕਟਰ 16ਬੀ,
ਚੰਡੀਗੜ੍ਹ - 160015ਸਤਿਕਾਰ
ਪੀ.ਐਲ.ਕੇ.ਏ -
Sat19Oct2024Sun20Oct2024The Punjab Lalit Kala Akademi cordially invites you to participate in an important discussion focused on the development of art and culture in Punjab. Your insights and suggestions will be invaluable to this initiative.
Event: “Vichar-Vatandra”
Dedicated to the Art and Artists of Punjab
Amritsar:Date: October 19, 2024Time: 5:30 PMVenue: KT Kala Museum, Amritsar&Sangrur:Date: October 20, 2024Time: 10:00 AMVenue: Government Ranbir College, SangrurWe encourage all artists to join us and share their thoughts. Together, we can play a vital role in enriching the cultural landscape of Punjab.We look forward to your presence and participation!Regards,Punjab Lalit Kala Akademi&Punjab Arts Council -
Thu01Feb2024Sun04Feb2024
Recipients of
National Travel Grant-India Art Fair New Delhi
1-4 February 2024
by Punjab Lalit Kala Akademi
Supported by
The Gujral Foundation
Recipients:
Aarti
Amlan Anand
Anmol Bonss
Arun
Diksha Raghav
Gurleen Kaur
Himanshi
Kuljeet Singh
Manpreet Kaur
Mohit Khare
Nitin Kumar
Pooja Garg
Ravinder Kaur
Reetika Verma
Riya Maggo
Rozal
Shivam Gulati
Shivani
Sukhwinder Singh
Sumanpreet Kaur
Swaroop Kanwar