-
Sat01Dec2018
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਕੋਦਰ (ਜਲੰਧਰ)
ਵਿਖੇ
ਸਕੂਲ ਦੀਆਂ ਵਿਦਿਆਰਥਣਾਂ ਲਈ
ਮਦਨ ਲਾਲ ਅਤੇ ਨਕਸ਼ਦੀਪ ਸਿੰਘ ਦੀ ਅਗਵਾਈ ਵਿਚ
ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ ਕਰਾਈ ਜਾਵੇਗੀ
ਅਤੇ ਨਕਸ਼ਦੀਪ ਸਿੰਘ
ਆਡੀਓ ਵਿਜ਼ੂਅਲ ਪੇਸ਼ਕਾਰੀ ਕਰਨਗੇ
1 ਦਸੰਬਰ 2018 ਸਵੇਰੇ 10 ਵਜੇ
ਸਥਾਨਕ ਕੋਆਰਡੀਨੇਟਰ: ਮੋਨਿਕਾ ਕੁਮਾਰ
ਦੀਵਾਨ ਮਾਨਾ, ਪ੍ਰਧਾਨ, ਪੀ ਐੱਲ ਕੇ ਏ
Punjab Lalit Kala Akademi
Organises
Painting and Drawing Workshop
for the students of
Govt. Girls Senior Secondary Smart School, Nakodar (Jalandhar)
by
Madan Lal and Nakshdeep Singh
and an audio visual presentation by
Nakshdeep Singh
on 1st December 2018
at 10.00 am
Local Cordinator: Monika Kumar
Diwan Manna, President, PLKA
lalitkalaakademipunjab.com