-
Fri09Mar2018Sun18Mar2018
ਪੰਜਾਬ ਲਲਿਤ ਕਲਾ ਅਕਾਦਮੀ
ਅਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.)
ਵੱਲੋਂ ਆਪਜੀ ਨੂੰ ਹਾਰਦਿਕ ਸੱਦਾ
ਗਰਲ ਗੇਜ਼
ਸਮਕਾਲੀਨ ਫੋਟੋਗ੍ਰਾਫ਼ਿਕ ਕਹਾਣੀਆਂ ਦੀ ਨੁਮਾਇਸ਼
ਕੈਮਰੇ ਦੀ ਅੱਖ ਰਾਹੀਂ
ਪੰਜਾਬ ਤੇ ਕ੍ਰਿਏਟਿਵ ਬਲੈਕ ਕੰਟਰੀ (ਯੂ. ਕੇ.) ਦਾ ਦੌਰਾ
ਜੌਸਲਿਨ ਐਲਨ, ਜੈਨਿਫਰ ਪੈਟਿਸਨ,
ਆਂਦਰਿਆ ਫਰਨਾਂਡੇਜ਼, ਉਜ਼ਮਾ ਮੋਹਸਿਨ
ਵੱਲੋਂ ਆਡਿਓ ਵਿਜ਼ੂਅਲ ਪੇਸ਼ਕਾਰੀ
ਸੰਯੋਜਕ : ਆਇਓਨਾ ਫਰਗੂਸਨ
ਸ਼ੁੱਕਰਵਾਰ 9 ਮਾਰਚ 2018, ਸ਼ਾਮ 5.30 ਵਜੇ
ਪੰਜਾਬ ਕਲਾ ਭਵਨ, ਸੈਕਟਰ 16 ਬੀ, ਚੰਡੀਗੜ੍ਹ
ਨੁਮਾਇਸ਼ ਹਰ ਰੋਜ਼ 10 ਤੋਂ 18 ਮਾਰਚ 2018
11.00 ਵਜੇ ਤੋਂ ਸ਼ਾਮ 7.00 ਵਜੇ ਤੱਕ ਖੁੱਲ੍ਹੀ ਰਹੇਗੀ
ਦੀਵਾਨ ਮਾਨਾ - ਪ੍ਰਧਾਨ
ਪੰਜਾਬ ਲਲਿਤ ਕਲਾ ਅਕਾਦਮੀ
plkapunjab@gmail.com
creativeblackcountry.co.uk

