• Mon
    10
    Mar
    2025
    Thu
    13
    Mar
    2025

    ਪੰਜਾਬ ਲਲਿਤ ਕਲਾ ਅਕਾਦਮੀ

    ਪੰਜਾਬ ਦੀਆਂ ਮਹਾਨ ਸ਼ਖਸੀਅਤਾਂ
    ਐਮ.ਐਸ. ਰੰਧਾਵਾ ਅਤੇ ਸੁਰਜੀਤ ਪਾਤਰ
    ਜੀ ਨੂੰ ਸਮਰਪਿਤ ਪ੍ਰਦਰਸ਼ਨੀ

    ਚਿੰਤਨ: ਅੰਤਰ-ਯਾਤਰਾ
    ਚਿੱਤਰਕਲਾ, ਪ੍ਰਿੰਟ ਮੇਕਿੰਗ, ਮੂਰਤੀਕਲਾ ਅਤੇ ਹੋਰ ਕਲਾਵਾਂ ਦੀ ਵਿਸ਼ੇਸ਼ ਪ੍ਰਦਰਸ਼ਨੀ...

    ਭਾਗ ਲੈਣ ਵਾਲੇ ਕਲਾਕਾਰ:

    ਨਰਿੰਦਰ ਸਿੰਘ (ਅੰਮ੍ਰਿਤਸਰ)
    ਪ੍ਰਵੇਸ਼ ਕੁਮਾਰ (ਜਲੰਧਰ)
    ਜਸਪ੍ਰੀਤ ਸਿੰਘ (ਮਾਨਸਾ)
    ਰਵਿੰਦਰ ਸਿੰਘ (ਮੋਹਾਲੀ)
    ਗੁਰਪ੍ਰੀਤ ਸਿੰਘ (ਲੁਧਿਆਣਾ)
    ਅਨੀਤਾ ਕੌਰ (ਫਤਿਹਗੜ੍ਹ ਸਾਹਿਬ)

    ਮੁੱਖ ਮਹਿਮਾਨ
    ਡਾ. ਨੀਲਮ ਮਾਨਸਿੰਘ ਚੌਧਰੀ
    ਪਦਮ ਸ਼੍ਰੀ ਅਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ

    ਮਾਣਯੋਗ ਮਹਿਮਾਨ
    ਸ੍ਰੀਮਤੀ ਨੋਨਿਕਾ ਸਿੰਘ
    ਪ੍ਰਮੁੱਖ ਕਲਾ ਸਮੀਖਿਅਕ

    ਪ੍ਰੀਵਿਊ: ਸੋਮਵਾਰ, 10 ਮਾਰਚ, 2025
    ਸ਼ਾਮ 5:30 ਵਜੇ
    ਸਥਾਨ: ਸ. ਸੋਭਾ ਸਿੰਘ ਆਰਟ ਗੈਲਰੀ,
    ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ

    ਦਰਸ਼ਕਾਂ ਲਈ ਪ੍ਰਦਰਸ਼ਨੀ ਖੁੱਲਣ ਦੀ ਤਾਰੀਖ਼ ਅਤੇ ਸਮਾਂ
    10-17 ਮਾਰਚ, 2025
    ਸਵੇਰੇ:10:00 ਵਜੇ ਤੋਂ ਸ਼ਾਮ 7:00 ਵਜੇ ਤੱਕ

    ਨੋਟ: ਗੈਲਰੀ ਸ਼ੁੱਕਰਵਾਰ,14 ਮਾਰਚ, 2025 ਨੂੰ ਹੋਲੀ ਦੇ ਤਿਉਹਾਰ ਕਾਰਨ ਬੰਦ ਰਹੇਗੀ।

     

    Punjab Lalit kala Akademi (PLKA)

    A heartfelt tribute to the iconic legends of Punjab
    M S RANDHAWA & SURJIT PATAR

    Proudly presents
    CONTEMPLATION: A JOURNEY WITHIN
    An exceptional exhibition of Painting, Printmaking, Sculptures, and more…

    Participating Artists

    Narinder Singh (Amritsar)
    Parvesh Kumar (Jalandhar)
    Jaspreet Singh (Mansa)
    Ravinder Singh (Mohali)
    Gurpreet Singh (Ludhiana)
    Anita Kaur (Fatehgarh Sahib)

    Chief Guest
    Dr. Neelam Mansingh Chowdhry
    Padma Shri & Sangeet Natak Akademi Awardee

    Guest of Honour
    Ms. Nonika Singh
    Distinguished Art Critic

    Preview: Monday, March 10, 2025 at 5:30 PM

    Venue: S. Sobha Singh Art Gallery
    Punjab Kala Bhawan, Sector 16, Chandigarh

    The exhibition will be open for public viewing from
    10-17 March, 2025
    Open Daily: 10:00 AM to 7:00PM

    Please note: The gallery will be closed on Friday, March 14, 2025 in observance of the Holi festival