• Sun
    09
    Feb
    2025

    ਪੰਜਾਬ ਲਲਿਤ ਕਲਾ ਅਕਾਦਮੀ

    ਸ੍ਰੀ ਸੁਭਾਸ਼ ਪਰਿਹਾਰ ਜੀ ਨੂੰ
    ਉਨ੍ਹਾਂ ਦੁਆਰਾ ਦ੍ਰਿਸ਼ਟੀਗਤ ਕਲਾ ਵਿਚ ਉੱਘੇ ਯੋਗਦਾਨ ਲਈ

    ਪੰਜਾਬ ਕਲਾ ਪਰਿਸ਼ਦ ਵੱਲੋਂ
    ਪੰਜਾਬ ਗੌਰਵ ਪੁਰਸਕਾਰ 2025

    ਨਾਲ ਸਨਮਾਨਤ ਕਰਨ ਦੀ
    ਖੁਸ਼ ਖ਼ਬਰ ਸਾਂਝੀ ਕਰਦਿਆਂ ਮਾਣ ਮਹਿਸੂਸ ਕਰਦੀ ਹੈ I