ਪੰਜਾਬ ਲਲਿਤ ਕਲਾ ਅਕਾਦਮੀ
ਸ੍ਰੀ ਸੁਭਾਸ਼ ਪਰਿਹਾਰ ਜੀ ਨੂੰ ਉਨ੍ਹਾਂ ਦੁਆਰਾ ਦ੍ਰਿਸ਼ਟੀਗਤ ਕਲਾ ਵਿਚ ਉੱਘੇ ਯੋਗਦਾਨ ਲਈ
ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਗੌਰਵ ਪੁਰਸਕਾਰ 2025
ਨਾਲ ਸਨਮਾਨਤ ਕਰਨ ਦੀ ਖੁਸ਼ ਖ਼ਬਰ ਸਾਂਝੀ ਕਰਦਿਆਂ ਮਾਣ ਮਹਿਸੂਸ ਕਰਦੀ ਹੈ I