-
Sat07Dec2024
LIVE WATERCOLOR DEMONSTRATION --3:00 pm
Punjab Lalit Kala Akademi (PLKA)
Invites you to an exclusive"LIVE WATERCOLOR DEMONSTRATION"
Experience the magic of real-time collaboration
where inspiration meets innovation...by
Globally Acclaimed Watercolor ArtistsVikrant Shitole
&
Nishikant PalandeOn
Saturday, 7th December, 2024
TIMING: 3.00 PM onwardsVENUE:
At the galleries of Punjab Lalit Kala Akademi,
Punjab Kala Bhawan, Sector 16B, ChandigarhWarm regards
PLKAਪੰਜਾਬ ਲਲਿਤ ਕਲਾ ਅਕਾਦਮੀ
ਵਿਸ਼ੇਸ਼ ਕਲਾ ਅਨੁਭਵ ਲਈ ਨਿੱਘਾ ਸੱਦਾ“ਲਾਈਵ ਵਾਟਰਕਲਰ ਡੈਮੋਸਟ੍ਰੇਸ਼ਨ”
ਆਓ ਉਸ ਤਜਰਬੇ ਦੀ ਅਸਲੀਅਤ ਨੂੰ ਮਹਿਸੂਸ ਕਰੀਏ ਜਿੱਥੇ ਪ੍ਰੇਰਣਾ ਅਤੇ ਨਵੀਨਤਾ ਦਾ ਸੁਮੇਲ ਹੁੰਦਾ ਹੈ...ਵਿਸ਼ਵ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਵਾਟਰ ਕਲਰ ਕਲਾਕਾਰ
ਵਿਕਰਾਂਤ ਸ਼ਿਟੋਲੇ
ਤੇ
ਨਿਸ਼ੀਕਾਂਤ ਪਲਾਂਡੇਸ਼ਨੀਵਾਰ, 7 ਦਸੰਬਰ, 2024
ਸਮਾਂ: ਦੁਪਹਿਰ 3.00 ਵਜੇਸਥਾਨ:
ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ,
ਪੰਜਾਬ ਕਲਾ ਭਵਨ, ਸੈਕਟਰ 16ਬੀ,
ਚੰਡੀਗੜ੍ਹ - 160015ਸਤਿਕਾਰ
ਪੀ.ਐਲ.ਕੇ.ਏ