ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਅੱਠ ਕਲਾਕਾਰਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ ਅਵਾਰਡਾਂ ਦਾ ਐਲਾਨ
ਯੈੱਸ ਪੰਜਾਬ ੫ ਅਪ੍ਰੈਲ ੨੦੨੨ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕਰਵਾਈ ਜਾ ਰਹੀ ਸਾਲਾਨਾ ਕਲਾ ਪ੍ਰਦਰਸ਼ਨੀ 2022 ਵਿਚ ਅਕਾਦਮੀ ਐਵਾਰਡ ਜੇਤੂਆਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਐਵਾਰਡ ਵਿਜੇਤਾ ਕਲਾਕਾਰਾਂ ਦੇ ਪੋਰਟਰੇਟ ਅਤੇ ਉਨ੍ਹਾਂ […]