• What’s On Chandigarh: Art exhibition at Lalit Kala Akademi showcases works of 56 artists

    What’s On Chandigarh: Art exhibition at Lalit Kala Akademi showcases works of 56 artists

    On display are works in a range of disciplines like painting, sculpture, graphics/printmaking, photography, drawing, mixed-media and video installation. By: Express News ServiceChandigarh | September 18, 2022 1:32:42 pm The annual art exhibition by Punjab Lalit Kala […]

     
  • ਚੰਡੀਗੜ੍ਹ 'ਚ ਛੇ ਰੋਜ਼ਾ ਕਲਾ ਪ੍ਰਦਰਸ਼ਨੀ 'ਚ ਪ੍ਰਤਿਭਾਵਾਨ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਕੀਤਾ ਗਿਆ ਸ਼ਾਮਿਲ

    ਚੰਡੀਗੜ੍ਹ ‘ਚ ਛੇ ਰੋਜ਼ਾ ਕਲਾ ਪ੍ਰਦਰਸ਼ਨੀ ‘ਚ ਪ੍ਰਤਿਭਾਵਾਨ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਨੂੰ ਕੀਤਾ ਗਿਆ ਸ਼ਾਮਿਲ

    ਅਜੀਤ ੧੮.੦੯.੨੦੨੨ ਅਜਾਇਬ ਸਿੰਘ ਔਜਲਾ

     
  • Kala Punjab, Annual Art Exhibition 2022

    Kala Punjab, Annual Art Exhibition 2022

    The exhibition organised by Punjab Lalit Kala Akademi was inaugurated by acclaimed filmmaker Gurvinder Singh on 15th September 2022 at the Galleries of Punjab Lalit Kala Akademi, Punjab Kala Bhawan, Sector 16 B, Chandigarh 160016, […]

     
  • Awards giving ceremony of Kala Punjab, Annual Art Exhibition 2022

    Awards giving ceremony of Kala Punjab, Annual Art Exhibition 2022

    Organised by Punjab Lalit Kala Akademi on 15 September 2022 at Punjab Kala Bhawan, Sector 16 B, Chandigarh 160016, India Chief Guest of the evening was Acclaimed filmmaker Gurvinder Singh

     
  • ਕਲਾ ਵਿਚ ਹੈ ਸਨੇਹ ਅਤੇ ਸਹਿਚਾਰ ਨੂੰ ਪੁਨਰ-ਸੁਰਜੀਤ ਕਰਨ ਅਤੇ ਵਾਪਸ ਲਿਆਉਣ ਦੀ ਸ਼ਕਤੀ

    ਇੰਟਰਨੈਟ ਦੀ ਵਿਸ਼ਵਵਿਆਪੀ ਪਹੁੰਚ ਨੇ ਕਲਾ ਤੱਕ ਪਹੁੰਚ ਨੂੰ ਵਧਾ ਦਿੱਤਾ ਹੈ, ਅਤੇ ਸੰਚਾਰ ਦੇ ਨਵੇਂ ਡਿਜੀਟਲ ਸਾਧਨਾਂ ਨੇ ਸਾਡੇ ਦੁਆਰਾ ਕਲਾ ਨੂੰ ਸਮਝਣ, ਮਾਣਨ ਅਤੇ ਸਿਰਜਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਗਲੋਬਲ ਸਥਾਨਕਤਾ ਤੋਂ ਤੱਤ ਗ੍ਰਹਿਣ ਕਰਦਾ ਹੈ ਅਤੇ ਸਥਾਨਕਤਾ ਵੀ ਗਲੋਬਲੀ ਤੱਤ ਹਾਸਲ ਕਰਦੀ ਹੈ। ਇਸ ਤਰਾਂ ਦੇ ਆਦਾਨ ਪ੍ਰਦਾਨ ਨਾਲ ਇੱਕ ਦੂਸਰੇ ਤੋਂ ਪ੍ਰਭਾਵਿਤ ਤੇ ਪ੍ਰੇਰਤ ਹੋਣਾ ਸੁਭਾਵਕ ਹੈ। ਹਾਲਾਂਕਿ ਕਲਾ ਦੇ ਕਾਰਜਾਂ ਨੂੰ ਦੇਖਣ ਜਾਂ ਅਧਿਐਨ ਕਰਨ ਦੇ ਕੋਈ ਨਿਰਧਾਰਤ ਨਿਯਮ ਨਹੀਂ ਹਨ, ਕੁਝ ਆਮ ਤਰੀਕੇ ਅਤੇ ਸਾਂਝੇ ਚਿੰਨ੍ਹ ਹਨ ਜਿਨ੍ਹਾਂ ਰਾਹੀਂ ਮਨੁੱਖ ਵੱਖ-ਵੱਖ ਸਭਿਅਤਾਵਾਂ, ਭੂਗੋਲਿਕ ਖੇਤਰਾਂ ਅਤੇ ਸਭਿਆਚਾਰਾਂ ਅੰਦਰ ਕਲਾਕਾਰਾਂ ਦੁਆਰਾ ਪ੍ਰਗਟ ਕੀਤੇ ਜਾ ਰਹੇ ਵਿਚਾਰਾਂ ਨੂੰ ਵੇਖਦਾ, ਸਮਝਦਾ ਅਤੇ ਘੋਖਦਾ ਪਰਖਦਾ ਹੈ। ਸਾਰੇ ਰਚਨਾਤਮਕ ਕਾਰਜਾਂ ਵਿੱਚੋਂ, ਦਰਸ਼ਨੀ ਤੇ ਘਾੜਤ ਵਾਲੀਆਂ ਕਲਾਵਾਂ ਅਤੇ ਸੰਗੀਤ, ਕਲਾ ਦੇ ਅਜਿਹੇ ਰੂਪ ਹਨ, ਜਿਨ੍ਹਾਂ ਦੀ ਵਿਆਕਰਣ ਰਸਮੀ ਤੌਰ ‘ਤੇ ਸਿੱਖੇ ਬਿਨਾਂ, ਇਹ ਕਾਫ਼ੀ ਹੱਦ ਤੱਕ ਸੰਤੁਸ਼ਟੀ ਨਾਲ ਮਾਣੇ ਜਾ ਸਕਦੇ ਹਨ। ਇਹ ਸਿਰਫ਼ ਇਸ ਲਈ ਹੋ ਸਕਦਾ ਹੈ ਕਿਉਂਕਿ ਇਹ ਕਲਾ ਰੂਪ ਸਾਨੂੰ ਅਣਕਹੇ ਅਤੇ ਅਵਚੇਤਨ ਸੰਸਾਰ ਨਾਲ ਜੋੜਦੇ ਹਨ ਤੇ ਇਨ੍ਹਾਂ ਵਿਚ ਭੌਤਿਕ ਹੱਦਾਂ ਨੂੰ ਪਾਰ ਕਰਨ ਦੀ ਵਧੇਰੀ ਸੰਭਾਵਨਾ ਹੁੰਦੀ ਹੈ। ਦਰਅਸਲ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਭਾਵੇਂ ਪਛਾਣ, ਭਾਸ਼ਾ, ਧਰਮ, ਸੱਭਿਆਚਾਰ, ਦੇਸ਼, ਨਸਲ ਆਦਿ  ਇੱਕ ਦੂਜੇ ਨੂੰ ਜਾਣਨ ਅਤੇ ਸਮਝਣ ਲਈ ਮਹੱਤਵਪੂਰਨ ਹਨ, ਪਰ ਇਹ ਮਨੁੱਖਾਂ ਨੂੰ ਤੰਗ ਨਜ਼ਰੀਏ ਵਾਲੀਆਂ ਹੱਦ-ਬੰਦੀਆਂ ਵਿੱਚ ਵੰਡਣ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਜਿਵੇਂ, ਨਾ ਤਾਂ ਅਖੌਤੀ ਉਦਾਰਵਾਦੀ ਸੰਸਾਰ ਅਤੇ ਬਹੁਤ ਜ਼ਿਆਦਾ ਬਦਨਾਮ ਤਾਨਾਸ਼ਾਹੀ ਅਤੇ ਨਿਰੰਕੁਸ਼ ਸ਼ਾਸਨ ਵਾਲਾ ‘ਦੂਜਾ ਪਾਸਾ’ ਦੋਵੇਂ ਧਿਰਾਂ ਇਸ ਦੁਨੀਆਂ ਨੂੰ  ਸੁਖਿਆਈ ਨਾਲ ਰਹਿਣਯੋਗ ਜਗ੍ਹਾ ਬਣਨ ਵਿੱਚ ਕੋਈ ਮਦਦ ਨਹੀਂ ਕਰ ਰਹੇ। ਮਨੁੱਖਤਾ ਨੂੰ ਦਿਨ-ਰਾਤ ਸਾਡੇ ਵੱਲ ਘੂਰ ਰਹੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਪਿਆਰ, ਸਨੇਹ, ਸਹਿਚਾਰ ਅਤੇ ਸਤਿਕਾਰ ਅਸੀਂ ਇੱਕ ਦੂਜੇ ਪ੍ਰਤੀ ਗੁਆ ਚੁੱਕੇ ਹਾਂ, ਕਲਾ ਵਿੱਚ ਉਸ ਨੂੰ ਪੁਨਰ-ਸੁਰਜੀਤ ਕਰਨ ਅਤੇ ਵਾਪਸ ਲਿਆਉਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਲਾਕਾਰ ਹਰ ਸਮੇਂ ਚੇਤੰਨ, ਸੁਚੇਤ, ਲਚਕੀਲੇ ਅਤੇ ਕਿਰਿਆਸ਼ੀਲ ਰਹਿਣ। ਕਲਾਵਾਂ ਅੰਦਰ, ਹੋਰਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਸਿੱਖੇ ਬਗੈਰ ਜਾਂ ਉਨ੍ਹਾਂ ਦੇ ਕਿਸੇ ਹੋਰ ਧਰਮ ਜਾਂ ਦੇਸ਼ ਨਾਲ ਸਬੰਧਤ ਹੋਣ ਦੇ ਬਾਵਜੂਦ, ਸੰਵਾਦ ਰਚਾਉਣ, ਸਮਝਣ, ਸੋਚਣ, ਭਾਵਨਾ ਵਿਚ ਭਿੱਜਣ, ਪ੍ਰਗਟਾ ਕਰਨ, ਆਦਾਨ-ਪ੍ਰਦਾਨ ਕਰਨ ਅਤੇ ਇੱਕ ਦੂਜੇ ਨੂੰ ਜੋੜਣ ਦੀ ਸਮਰੱਥਾ ਹੁੰਦੀ ਹੈ। ਦਰਸ਼ਨੀ ਕਲਾਵਾਂ ਅਤੇ ਸੰਗੀਤ ਦੇ ਅਨੁਭਵ ਦਾ ਅਹਿਸਾਸ ਮੌਖਿਕ ਪ੍ਰਗਟਾਵੇ ਤੋਂ ਅਗਾਂਹ ਦੀ ਗੱਲ ਹੈ। ਹੁਣ, ਮੈਂ ਤੁਹਾਡਾ ਧਿਆਨ ਇੱਕ ਹੋਰ ਨਾ-ਟਾਲਣਯੋਗ ਵਿਸ਼ੇ ਵੱਲ ਦਿਵਾਉਣਾ ਚਾਹਾਂਗਾ- ਇਹ ਵਿਸ਼ਾ ਹੈ ਕਲਾ ਦੇ ਮੌਜੂਦਾ ਪ੍ਰਬੰਧਕੀ ਢੰਗ-ਤਰੀਕਿਆਂ (ਕਿਉਰੇਟੋਰੀਅਲ ਪੈਕਟਿਸ) ਦਾ। ਲਗਭਗ ਹਰ ਕਲਾ-ਪ੍ਰਬੰਧਕ (ਕਿਉਰੇਟਰ) ਇੱਕ ਕਲਾਕਾਰ ਨੂੰ ਉਸ ਦੇ ਕਲਾਤਮਕ ਕਾਰਜਾਂ ਬਾਰੇ ਇੱਕ ਲੇਖ ਜਾਂ ਨੋਟ ਲਿਖਣ ਲਈ ਕਹਿੰਦਾ ਹੈ, ਜੋ ਕਿ ਬਹੁਤਿਆਂ ਲਈ ਇੱਕ ਸਹਿਜ ਕਾਰਜ ਨਹੀਂ ਹੁੰਦਾ। ਅਜਿਹੇ ਕਲਾਕਾਰ ਵੀ ਹਨ ਜੋ ਬੋਲਣ ਅਤੇ ਲਿਖਣ ਦੇ ਮਾਹਿਰ ਹਨ, ਪਰ ਬਹੁਤ ਸਾਰੇ ਕਲਾਕਾਰ ਉਹ ਹਨ ਜੋ ਕਿਸੇ ਅਕਾਦਮਿਕ ਮਾਹਿਰ ਵਾਂਗ ਆਪਣੀ ਸਿਰਜਣਾ ਤੱਕ ਰਸਾਈ ਕਰਨ ਦੀ ਬਜਾਇ ਆਪਣੇ ਅੰਤਰੀਵ-ਅਨੁਭਵ ਰਾਹੀਂ ਸਿਰਜਣਾ ਤੱਕ ਪਹੁੰਚਦੇ ਹਨ। ਬੇਸ਼ੱਕ, ਇਹ ਬਹਿਸ ਦਾ ਵਿਸ਼ਾ ਹੈ ਕਿ ਕੀ ਕਲਾਕਾਰ ਦੁਆਰਾ ਲਿਖਤੀ ਨੋਟ ਦਰਸ਼ਕ ਨੂੰ ਕਲਾਤਮਕ ਸਿਰਜਨਾਵਾਂ ਨਾਲ ਜੋੜਨ ਵਿੱਚ ਸਹਾਈ ਹੁੰਦਾ ਹੈ ਜਾਂ ਇਹ ਭਾਵਨਾਵਾਂ ਦਾ ਕੁਦਰਤੀ ਪ੍ਰਵਾਹ ਪੈਦਾ ਕਰਨ ਦੀ ਸਮਰੱਥਾ ਵਾਲੇ ਵਿਲੱਖਣ ਅਤੇ ਮਨੁੱਖੀ ਰਚਨਾਤਮਕ ਯਤਨਾਂ ਦੇ ਸ਼ਾਇਦ ਸਭ ਤੋਂ ਪੁਰਾਣੇ ਢੰਗ ਦੇ ਰਾਹ ਵਿੱਚ ਰੁਕਾਵਟ ਬਣ ਜਾਂਦਾ ਹੈ। […]

     
  • ਕਲਾ-ਸਿੱਖਿਆ ਦੀ ਦੁੱਖਦੀ ਰਗ਼ ਕਿਹੜੀ ਹੈ?

    ਦੀਵਾਨ ਮਾਨਾ ਇਕ ਕਲਾਕਾਰ ਬਣਨ ਦੀ ਯੋਗਤਾ ਕੀ ਹੈ? ਕੁਦਰਤੀ ਸੂਝ, ਅੰਤਰ-ਪ੍ਰੇਰਨਾ, ਗਿਆਨ, ਸਮਝ, ਗੁਣ, ਹੁਨਰ, ਕੁਦਰਤੀ ਨਿਪੁੰਨਤਾ ਜਾਂ ਇਨ੍ਹਾਂ ਸਾਰਿਆਂ ਦਾ ਸੁਮੇਲ ਅਤੇ ਇਨ੍ਹਾਂ ਸਭ ਨੂੰ ਸਹਿਜਤਾ ਨਾਲ ਹੰਢਾਉਣ ਦੀ ਸਮਰੱਥਾ? ਜਦੋਂ ਨੌਜਵਾਨ ਵਿਦਿਆਰਥੀ […]

     
  • What ails art education?

    by Diwan Manna What ails art education? What does it require to become an artist? Instinct, intuition, knowledge, understanding, talent, skill, sheer genius ora combination and the capacity to process all of these?When young students […]

     
  • Art has the power to restore and redeem….

    by Diwan Manna The global reach of the Internet increased access to art, and new digital means of communication have transformed the way we perceive, consume, and create art. The global incorporates elements from the […]

     
  • ਚੰਡੀਗੜ੍ਹ ਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਸਾਲਾਨਾ ਕਲਾ ਪ੍ਰਦਰਸ਼ਨੀ ੨੦੨੨ ਦਾ ਉਦਘਾਟਨ

    ਚੰਡੀਗੜ੍ਹ ਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਸਾਲਾਨਾ ਕਲਾ ਪ੍ਰਦਰਸ਼ਨੀ ੨੦੨੨ ਦਾ ਉਦਘਾਟਨ

    ਅਜੀਤ ੧੭ ਸਤੰਬਰ ੨੦੨੨੮ ਕਲਾਕਾਰ ਸਨਮਾਨਿਤ

     
  • पिता को यादकर भावुक हुए फ़िल्मकार गुरविंदर सिंह, कहा उनसे बहुत सीखावार्षिक कला प्रदर्शनी और पुरस्कार वितरण समारोह में हुए शामिल

    पिता को यादकर भावुक हुए फ़िल्मकार गुरविंदर सिंह, कहा उनसे बहुत सीखा
    वार्षिक कला प्रदर्शनी और पुरस्कार वितरण समारोह में हुए शामिल

    संवाद न्यूज़ एजेंसीअमर उजाला१६ सितम्बर २०२२