• Tue
  20
  Nov
  2018

  ਪੰਜਾਬ ਲਲਿਤ ਅਕਾਦਮੀ ਵੱਲੋਂ

  ਤੁਹਾਨੂੰ ਬੋਲਦੀਆਂ ਤਸਵੀਰਾਂ ਦੇਖਣ ਦਾ ਨਿੱਘਾ ਸੱਦਾ ਹੈ

  ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਵੱਸੇ

  ਪੰਜਾਬੀ ਲੋਕਾਂ ਦੀ ਤੀਹ ਸਾਲ ਲੰਮੀ ਯਾਤਰਾ (1960-1989) ਤਸਵੀਰਾਂ ਵਿਚ ਸਾਕਾਰ 

  ਪੇਸ਼ਕਾਰ:

  ਆਨੰਦ ਛਾਬੜਾ

  ਬਾਨੀ ਤੇ ਪ੍ਰਧਾਨ : ਦ' ਬਲੈਕ ਕੰਟਰੀ ਵਿਯੂਅਲ ਆਰਟਸ, ਯੂ. ਕੇ.

  ਤੁਸੀਂ 20 ਨਵੰਬਰ 2018 ਨੂੰ ਤ੍ਰਿਕਾਲਾਂ ਵੇਲੇ ਸਾਢੇ ਪੰਜ ਵਜੇ

  ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ

  ਚੰਡੀਗੜ੍ਹ ਦੇ ਸੈਕਟਰ 16 B ਵਾਲੇ ਪੰਜਾਬ ਕਲਾ ਭਵਨ ਵਿਚ ਤਸ਼ਰੀਫ਼ ਲਿਆਓ 

  ਉਡੀਕਵਾਨ

  ਦੀਵਾਨ ਮਾਨਾ, ਪ੍ਰਧਾਨ

  plkapunjab@gmail.com

  www.lalitkalaakademipunjab.com

  ਆਨੰਦ ਛਾਬੜਾ ਅਪਨਾ ਹੈਰੀਟੇਜ ਆਰਕਾਈਵ ਦੇ ਪਿਛੋਕੜ ਵਿਚਲੀ ਖੋਜ ਪੇਸ਼ ਕਰੇਗਾ ਜਿਸ ਨੇ ਵੂਲਵਰਹੈਂਪਟਨ ਸਿਟੀ, ਯੂ ਕੇ ਅਤੇ ਉਸਤੋਂ ਪਰੇ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਤ ਕੀਤਾ। ਇਸ ਭਾਸ਼ਣ ਤੋਂ ਇਹ ਪਤਾ ਲੱਗੇਗਾ ਕਿ ਕਿਵੇਂ ਵਿਸਥਾਪਿਤ ਭਾਰਤੀ  ਭਾਈਚਾਰਾ (40,000 ਪੰਜਾਬੀ ਭਾਰਤੀ), 1960 ਅਤੇ 80 ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਵੁੱਲਵਰਹੈਂਪਟਨ ਸ਼ਹਿਰ ਵਿਚ ਵਿਕਸਿਤ ਹੋਇਆ ਅਤੇ ਯੂ ਕੇ ਦੇ ਬਲੈਕ ਕੰਟਰੀ ਖੇਤਰ ਵਿੱਚ ਉਨ੍ਹਾਂ ਨੇ ਕੀ ਪ੍ਰਭਾਵ ਪਾਇਆ । ਅਰਕਾਈਵ ਨੂੰ ਪ੍ਰਸੰਗ ਪ੍ਰਦਾਨ ਕਰਨ ਲਈ ਅਤੇ ਪ੍ਰਦਰਸ਼ਨੀ ਦੇ ਨਤੀਜੇ ਵੱਜੋਂ ਸ਼ਹਿਰ ਤੇ ਪਏ ਪ੍ਰਭਾਵ ਨੂੰ ਵਿਅਕਤ ਕਰਨ ਲਈ ਇਸ ਵਾਰਤਾ ਦਰਮਿਆਨ ਵਿਅਕਤੀਗਤ ਕਹਾਣੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ ।

  ਆਨੰਦ ਇਸ ਵਿਸਥਾਪਿਤ ਭਾਈਚਾਰੇ ਨਾਲ ਸੰਬੰਧਿਤ ਅਸਲ ਫੋਟੋਆਂ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕਰਨਗੇ। ਇਸ ਦੇ ਨਾਲ ਨਾਲ ਉਹ ਪ੍ਰਵਾਸ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਨਗੇ।

  ਅਨੰਦ ਛਾਬੜਾ ਬਲੈਕ ਕੰਟਰੀ ਵਿਜ਼ੁਅਲ ਆਰਟਸ (www.bcva.info) ਦੇ ਸੰਸਥਾਪਕ ਅਤੇ ਚੇਅਰਮੈਨ ਹਨ ਅਤੇ ਉਨ੍ਹਾਂ ਨੂੰ ਭਾਰਤ ਵਿਚਲੀਆਂ ਪਰਿਵਾਰਿਕ ਐਲਬਮਜ਼ ਤੇ ਖੋਜ ਕਰਨ ਲਈ ਬ੍ਰਿਟਿਸ਼ ਕਾਉਂਸਿਲ ਵੱਲੋਂ ਗਰਾਂਟ ਮਿਲੀ ਹੈ।

  ਉਸਨੇ ਹਾਲ ਵਿੱਚ ਹੀ ਨਾਓ (NOW) ਗੈਲਰੀ ਲੰਡਨ ਵਿਖੇ ਅਪਨਾ ਹੈਰੀਟੇਜ ਆਰਕਾਈਵ ਨੁਮਾਇਸ਼ ਦਾ ਸਹਿ-ਸੰਯੋਜਕ ਵੱਲੋਂ ਆਯੋਜਨ ਕੀਤਾ ਹੈ।

 • Tue
  20
  Nov
  2018

  ਪੰਜਾਬ ਲਲਿਤ ਅਕਾਦਮੀ ਵੱਲੋਂ

  ਤੁਹਾਨੂੰ ਬੋਲਦੀਆਂ ਤਸਵੀਰਾਂ ਦੇਖਣ ਦਾ ਨਿੱਘਾ ਸੱਦਾ ਹੈ

  ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਵੱਸੇ

  ਪੰਜਾਬੀ ਲੋਕਾਂ ਦੀ ਤੀਹ ਸਾਲ ਲੰਮੀ ਯਾਤਰਾ (1960-1989) ਤਸਵੀਰਾਂ ਵਿਚ ਸਾਕਾਰ 

  ਪੇਸ਼ਕਾਰ:

  ਆਨੰਦ ਛਾਬੜਾ

  ਬਾਨੀ ਤੇ ਪ੍ਰਧਾਨ , ਦ' ਬਲੈਕ ਕੰਟਰੀ ਵਿਯੂਅਲ ਆਰਟਸ, ਯੂ. ਕੇ.

  ਤੁਸੀਂ 20 ਨਵੰਬਰ 2018 ਨੂੰ ਤ੍ਰਿਕਾਲਾਂ ਵੇਲੇ ਸਾਢੇ ਪੰਜ ਵਜੇ

  ਪੰਜਾਬ ਲਲਿਤ ਕਲਾ ਅਕਾਦਮੀ ਦੀ ਆਰਟ ਗੈਲਰੀ

  ਚੰਡੀਗੜ੍ਹ ਦੇ ਸੈਕਟਰ 16 B ਵਾਲੇ ਪੰਜਾਬ ਕਲਾ ਭਵਨ ਵਿਚ ਤਸ਼ਰੀਫ਼ ਲਿਆਓ 

  ਉਡੀਕਵਾਨ

  ਦੀਵਾਨ ਮਾਨਾ, ਪ੍ਰਧਾਨ

  plkapunjab@gmail.com

  www.lalitkalaakademipunjab.com

  ਆਨੰਦ ਛਾਬੜਾ ਅਪਨਾ ਹੈਰੀਟੇਜ ਆਰਕਾਈਵ ਦੇ ਪਿਛੋਕੜ ਵਿਚਲੀ ਖੋਜ ਪੇਸ਼ ਕਰੇਗਾ ਜਿਸ ਨੇ ਵੂਲਵਰਹੈਂਪਟਨ ਸਿਟੀ, ਯੂ ਕੇ ਅਤੇ ਉਸਤੋਂ ਪਰੇ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਤ ਕੀਤਾ। ਇਸ ਭਾਸ਼ਣ ਤੋਂ ਇਹ ਪਤਾ ਲੱਗੇਗਾ ਕਿ ਕਿਵੇਂ ਵਿਸਥਾਪਿਤ ਭਾਰਤੀ  ਭਾਈਚਾਰਾ (40,000 ਪੰਜਾਬੀ ਭਾਰਤੀ), 1960 ਅਤੇ 80 ਵੇਂ ਦਹਾਕੇ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਵੁੱਲਵਰਹੈਂਪਟਨ ਸ਼ਹਿਰ ਵਿਚ ਵਿਕਸਿਤ ਹੋਇਆ ਅਤੇ ਯੂ ਕੇ ਦੇ ਬਲੈਕ ਕੰਟਰੀ ਖੇਤਰ ਵਿੱਚ ਉਨ੍ਹਾਂ ਨੇ ਕੀ ਪ੍ਰਭਾਵ ਪਾਇਆ । ਅਰਕਾਈਵ ਨੂੰ ਪ੍ਰਸੰਗ ਪ੍ਰਦਾਨ ਕਰਨ ਲਈ ਅਤੇ ਪ੍ਰਦਰਸ਼ਨੀ ਦੇ ਨਤੀਜੇ ਵੱਜੋਂ ਸ਼ਹਿਰ ਤੇ ਪਏ ਪ੍ਰਭਾਵ ਨੂੰ ਵਿਅਕਤ ਕਰਨ ਲਈ ਇਸ ਵਾਰਤਾ ਦਰਮਿਆਨ ਵਿਅਕਤੀਗਤ ਕਹਾਣੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ ।

  ਆਨੰਦ ਇਸ ਵਿਸਥਾਪਿਤ ਭਾਈਚਾਰੇ ਨਾਲ ਸੰਬੰਧਿਤ ਅਸਲ ਫੋਟੋਆਂ ਨੂੰ ਵੀ ਦਰਸ਼ਕਾਂ ਨਾਲ ਸਾਂਝਾ ਕਰਨਗੇ। ਇਸ ਦੇ ਨਾਲ ਨਾਲ ਉਹ ਪ੍ਰਵਾਸ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦੇਣ ਦੀ ਕੋਸ਼ਿਸ਼ ਕਰਨਗੇ।

  ਅਨੰਦ ਛਾਬੜਾ ਬਲੈਕ ਕੰਟਰੀ ਵਿਜ਼ੁਅਲ ਆਰਟਸ (www.bcva.info) ਦੇ ਸੰਸਥਾਪਕ ਅਤੇ ਚੇਅਰਮੈਨ ਹਨ ਅਤੇ ਉਨ੍ਹਾਂ ਨੂੰ ਭਾਰਤ ਵਿਚਲੀਆਂ ਪਰਿਵਾਰਿਕ ਐਲਬਮਜ਼ ਤੇ ਖੋਜ ਕਰਨ ਲਈ ਬ੍ਰਿਟਿਸ਼ ਕਾਉਂਸਿਲ ਵੱਲੋਂ ਗਰਾਂਟ ਮਿਲੀ ਹੈ।

  ਉਸਨੇ ਹਾਲ ਵਿੱਚ ਹੀ ਨਾਓ (NOW) ਗੈਲਰੀ ਲੰਡਨ ਵਿਖੇ ਅਪਨਾ ਹੈਰੀਟੇਜ ਆਰਕਾਈਵ ਨੁਮਾਇਸ਼ ਦਾ ਸਹਿ-ਸੰਯੋਜਕ ਵੱਲੋਂ ਆਯੋਜਨ ਕੀਤਾ ਹੈ।

 • Wed
  14
  Nov
  2018
 • Tue
  13
  Nov
  2018

  ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

  ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ ਪਟਿਆਲਾ 

  ਵਿਖੇ

  ਕਾਲਜ ਦੇ ਵਿਦਿਆਰਥੀਆਂ ਲਈ

  ਜਸਪਾਲ ਐੱਸ ਦੁਆਰਾ 

  ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ ਵਰਕਸ਼ਾਪ

  ਅਤੇ ਆਡੀਓ ਵਿਜ਼ੂਅਲ ਪੇਸ਼ਕਾਰੀ

  13 ਨਵੰਬਰ 2018

  ਸਵੇਰੇ 10 ਵਜੇ

  ਦੀਵਾਨ ਮਾਨਾ 

  ਪ੍ਰਧਾਨ, ਪੰਜਾਬ ਲਲਿਤ ਕਲਾ ਅਕਾਦਮੀ

 • Sat
  03
  Nov
  2018