-
Tue04Dec2018
Painting and Clay-Modeling Workshop for the students of Akal Degree College for Women, Sangrur by Prabhinder Lall and Mandeep Singh - ਅਕਾਲ ਡਿਗਰੀ ਕਾਲੇਜ ਫਾਰ ਵਿਮੈਨ ਸੰਗਰੂਰ ਵਿਖੇ ਕਾਲੇਜ ਦੀਆਂ ਵਿਦਿਆਰਥਣਾਂ ਲਈ ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ -10..am ੪ ਦਸੰਬਰ ੨੦੧੮ ਸਵੇਰੇ ੧੦ ਵਜੇ
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ
ਅਕਾਲ ਡਿਗਰੀ ਕਾਲੇਜ ਫਾਰ ਵਿਮੈਨ ਸੰਗਰੂਰ ਵਿਖੇ
ਕਾਲੇਜ ਦੀਆਂ ਵਿਦਿਆਰਥਣਾਂ ਲਈ
ਪ੍ਰਭਇੰਦਰ ਲਾਲ ਤੇ ਮਨਦੀਪ ਸਿੰਘ ਦੀ ਅਗਵਾਈ ਵਿਚ
ਚਿੱਤਰਕਾਰੀ ਅਤੇ ਕ੍ਲੇ ਮਾਡਲਿੰਗ ਵਰਕਸ਼ਾਪ ਕਰਾਈ ਜਾਵੇਗੀ
ਅਤੇ ਪ੍ਰਭਿੰਦਰ ਲਾਲ
ਆਡੀਓ ਵਿਜ਼ੂਅਲ ਪੇਸ਼ਕਾਰੀ ਕਰਨਗੇ
੪ ਦਸੰਬਰ ੨੦੧੮ ਸਵੇਰੇ ੧੦ ਵਜੇ
ਦੀਵਾਨ ਮਾਨਾ, ਪ੍ਰਧਾਨ
Punjab Lalit Kala Akademi
Organises
Painting and Clay-Modeling Workshop
for the students of
Akal Degree College for Women, Sangrur
by
Prabhinder Lall and Mandeep Singh
and an audio visual presentation by
Prabhinder Lall
on 4th December 2018
at 10.00 am
Diwan Manna, President, PLKA
www.lalitkalaakademipunjab.com