• Thu
    24
    Jan
    2019
    Sat
    09
    Feb
    2019

    CLIMACTERIC by Vibha Galhotra - Exhibition and Audio Visual Presentation "ਕਲਾਈਮੈਕਟ੍ਰਿਕ" ਵਿਭਾ ਗਲਹੋਤਰਾ ਦੀ ਪ੍ਰਦਰਸ਼ਨੀ ਅਤੇ ਕਲਾਕਾਰ ਵੱਲੋਂ ਆਡੀਓ ਵਿਜ਼ੂਅਲ ਪੇਸ਼ਕਾਰੀ -Opening on 24th at 5.15 pm daily from 25 Jan to 9th Feb 11.00 am to 6.00 pm 26th Jan Closed ੨੪ ਜਨਵਰੀ ੨੦੧੯ ਸ਼ਾਮ ੫.੧੫ ਵਜੇ ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ ਵਿਚ ਪੰਜਾਬ ਕਲਾ ਭਵਨ ਸੈਕਟਰ ੧੬ ਬੀ ਵਿਖੇ

     

    ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ

    ਵਿਭਾ ਗਲਹੋਤਰਾ ਦੀ ਪ੍ਰਦਰਸ਼ਨੀ

    ਕਲਾਈਮੈਕਟ੍ਰਿਕ

    ਦੀ ਚੱਠ ਅਤੇ ਕਲਾਕਾਰ ਵੱਲੋਂ ਆਡੀਓ ਵਿਜ਼ੂਅਲ ਪੇਸ਼ਕਾਰੀ

    ਦੇ ਮੌਕੇ ਤੇ ਆਪਜੀ ਨੂੰ ਹਾਰਦਿਕ ਸੱਦਾ

    ੨੪ ਜਨਵਰੀ ੨੦੧੯  ਸ਼ਾਮ  ੫.੧੫ ਵਜੇ

    ਪੰਜਾਬ ਲਲਿਤ ਕਲਾ ਅਕਾਦਮੀ ਦੀ ਗੈਲਰੀ ਵਿਚ

    ਪੰਜਾਬ ਕਲਾ ਭਵਨ ਸੈਕਟਰ ੧੬ ਬੀ ਵਿਖੇ

     

    ਨੁਮਾਇਸ਼ ੨੫ ਜਨਵਰੀ ਤੋਂ ੯ ਫਰਵਰੀ ੨੦੧੯ ਤਾਈਂ  (੨੬ ਜਨਵਰੀ ਛੱਡ ਕੇ)

    ਰੋਜ਼ਾਨਾ  ਸਵੇਰੇ ੧੧.੦੦ ਵਜੇ ਤੋਂ ਸ਼ਾਮ ੭.੦੦ ਵਜੇ ਤੀਕ ਦਰਸ਼ਕਾਂ ਲਈ ਖੁਲ੍ਹੀ ਰਹੇਗੀ

     

    ਦੀਵਾਨ ਮਾਨਾ, ਪ੍ਰਧਾਨ

    ਪੰਜਾਬ ਲਲਿਤ ਕਲਾ ਅਕਾਦਮੀ

    www.lalitkalaakademipunjab.com

    ਡਾਕਟਰ ਐੱਮ ਐੱਸ ਰੰਧਾਵਾ ਉਤਸਵ ੨ ਤੋਂ ੮ ਫਰਵਰੀ ੨੦੧੯

     

    Punjab Lalit Kala Akademi cordially invites you to the Exhibition

    CLIMACTERIC

    by Vibha Galhotra

    Opening on: 24th Jan 2019, Thursday at 5:15 PM

    Audio Visual presentation by the artist

    Exhibition will remain open from 25th Jan to 9th Feb except 26th Jan

    (Republic Day) from 11.00 AM TO 7.00 PM

    Punjab Lalit Kala Akademi Gallery, Punjab Kala Bhawan,

    Rose Garden, Sector 16B, Chandigarh 160016

     

    Diwan Manna

    President

    www.lalitkalaakademipunjab.com

    Dr.M.S.Randhawa Anniversery Festival from 2nd to 8th Feb 2019